ਔਰਤਾਂ ਨੂੰ ਆਪਣੀ ਮਰਜ਼ੀ ਦੇ ਕਪੜੇ ਪਹਿਣਨ ਦੀ ਇਜ਼ਾਜਤ ਹੋਵੇ- ਵਿਦਿਆ ਬਾਲਨ
Saturday, Feb 06, 2016 - 02:14 PM (IST)

ਮੁੰਬਈ- ਅਦਾਕਾਰਾ ਵਿਦਿਆ ਬਾਲਨ ਦਾ ਮੰਣਨਾ ਹੈ ਕਿ ਔਰਤਾਂ ਲਈ ਸਮਮਾਨ ਉਨ੍ਹਾਂ ਦੇ ਕਪੜਿਆਂ ਦੀ ਲੰਬਾਈ ''ਤੇ ਆਧਾਰਿਤ ਨਹੀਂ ਹੋਣਾ ਚਾਹੀਦਾ। ''ਯੂਥ ਫਾਰ ਯੂਨਿਟੀ'' ਪ੍ਰੋਗਰਾਮ ''ਚ 38 ਸਾਲ ਅਦਾਕਾਰਾ ਨੇ ਕਿਹਾ,''''ਇਹ ਮਹੱਤਵਪੂਰਨ ਹੈ ਕਿ ਵਿਅਕਤੀ ਦੀ ਵਿਚਾਰਧਾਰਾ ਬਦਲੇ। ਲੜਕੀਆਂ ਜੋ ਵੀ ਪਹਿਣਨਾ ਚਾਹੁੰਦੀਆਂ ਹਨ, ਪਹਿਣਨ ਦੀ ਆਜ਼ਾਦੀ ਹੋਵੇ। ਉਨ੍ਹਾਂ ਦਾ ਸਮਮਾਨ ਉਨ੍ਹਾਂ ਦੇ ਕਪੜਿਆਂ ਨਾਲ ਜੁੜਿਆ ਨਹੀਂ ਹੋਣਾ ਚਾਹੀਦਾ।''''
ਵਿਦਿਆ ਨੇ ਕਿਹਾ,''''ਲੜਕੀਆਂ ਲਈ ਵੀ ਲੜਕਿਆਂ ਦੀ ਤਰ੍ਹਾਂ ਆਪਣੇ ਪੈਰਾਂ ''ਤੇ ਖੜ੍ਹਾਂ ਹੋਣਾ ਮਹੱਤਵਪੂਰਨ ਹੈ। ਲੜਕਿਆਂ ਅਤੇ ਲੜਕੀਆਂ ''ਚ ਕੋਈ ਫਰਕ ਨਹੀਂ ਹੋਣਾ ਚਾਹੀਦਾ।'''' ਰਾਸ਼ਟਰੀ ਪੁਰਸਕਾਰ ਨਾਲ ਸਮਮਾਨਿਤ ਅਦਾਕਾਰਾ ਨੇ ਛੇੜਖਾਨੀ ਦੇ ਮਾਮਲੇ ''ਚ ਕਿਹਾ ਕਿ ਲੜਕੀਆਂ ਨੂੰ ਬਿਨਾ ਡਰ ਤੋਂ ਵਿਵਹਾਰ ਕਰਨਾ ਚਾਹੀਦਾ ਹੈ।
Related News
ਦੇਸ਼ ਦੀ ਰਾਜਧਾਨੀ ''ਚ ਸਿੱਖਾਂ ਦੇ ਬੈਂਕ ਨੂੰ ਕੈਬਨਿਟ ਮੰਤਰੀ ਮਨਜਿੰਦਰ ਸਿੰਘ ਸਿਰਸਾ ਦੇ ਯਤਨਾਂ ਸਦਕਾ ਡੁੱਬਣ ਤੋਂ ਬਚਾਇਆ
