Watch Pics: ਹੌਟ ਅਤੇ ਸੈਕਸੀ ਵੀਨਾ ਮਲਿਕ ਨੂੰ Happy Birthday

02/26/2016 5:28:07 PM

ਮੁੰਬਈ- ਅਦਾਕਾਰਾ ਵੀਨਾ ਮਲਿਕ ਦਾ ਜਨਮ 26 ਫਰਵਰੀ 1984 ਨੂੰ ਪਾਕਿਸਤਾਨ ਦੇ ਰਾਵਲਪਿੰਡੀ ''ਚ ਹੋਇਆ ਸੀ। ਵੀਨਾ ਨੇ ਆਪਣੇ ਕੈਰਿਅਰ ਦੀ ਸ਼ੁਰੂਆਤ ਮਾਡਲਿੰਗ ਨਾਲ ਕੀਤੀ ਸੀ। ਉਹ ਆਪਣੇ ਬੋਲਡ ਫੋਟੋਸ਼ੂਟ ਲਈ ਕਾਫੀ ਮਸ਼ਹੂਰ ਹੈ। ਵੀਨਾ ਕਈ ਬਾਲੀਵੁੱਡ ਫ਼ਿਲਮਾਂ ''ਚ ਵੀ ਨਜ਼ਰ ਆ ਚੁੱਕੀ ਹੈ। ਉਸ ਨੇ ''ਤੇਰੇ ਪਿਆਰ ਮੇਂ'', ''ਗਲੀ ਗਲੀ ਮੇਂ ਚੋਰ ਹੈ'', ''ਦਾਲ ਮੇਂ ਕੁਛ ਕਾਲਾ ਹੈ'', ''ਜ਼ਿੰਦਗੀ 50-50'', ''ਡਰਟੀ ਪਿਕਚਰ: ਸਿਲਕ ਸਕੱਾਥ ਮਾਗਾ'', ਸੁਪਰ ਮਾਡਲ, ਸਮੇਤ ਕਈ ਫ਼ਿਲਮਾਂ ''ਚ ਕੰਮ ਕੀਤਾ ਹੈ।

ਵੀਨਾ 2010 ''ਚ ''ਬਿਗ ਬੌਸ ਸੀਜ਼ਨ 4'' ''ਚ ਵੀ ਨਜ਼ਰ ਆ ਚੁੱਕੀ ਹੈ। ਵੀਨਾ ਦਾ ਨਾਂ ਕਈ ਕੰਟਰੋਵਰਸੀ ਨਾਲ ਵੀ ਜੁੜ ਚੁੱਕੀ ਹੈ। ਉਹ ਆਪਣੇ ਨਿਊਡ ਫੋਟੋਸ਼ੂਟ ਕਰਵਾ ਕੇ ਇੰਟਰਨੈੱਟ ''ਤੇ ਪਾ ਚੁੱਕੀ ਹੈ। ਉਸ ਨੇ ਦਸੰਬਰ 2013 ''ਚ ਦੁਬਈ ਦੇ ਬਿਜਨੈੱਸਮੈਨ ਅਸਦ ਬਸ਼ੀਰ ਖਾਨ ਨਾਲ ਵਿਆਹ ਰਚਾਇਆ ਹੈ। ਬਰਥ ਡੇਅ ਦੇ ਮੌਕੇ ''ਤੇ ਵੀਨਾ ਦੀਆਂ ਕੁਝ ਹੌਟ ਅਤੇ ਗਲੈਮਰਸ ਲੁੱਕ ਵਾਲੀਆਂ ਫੋਟੋਜ਼।

Anuradha Sharma

This news is News Editor Anuradha Sharma