ਤਾਪਸੀ ਪਨੂੰ ਨੇ ਐੱਨ. ਐੱਫ਼. ਟੀ. ਪਲੇਟਫਾਰਮ ਰਾਹੀਂ ਪ੍ਰਸ਼ੰਸਕਾਂ ਨਾਲ ਜੁੜਨ ਲਈ ਇਕ ਨਵੀਂ ਪਰਿਭਾਸ਼ਾ ਦਿੱਤੀ!

07/22/2023 11:12:38 AM

ਮੁੰਬਈ (ਬਿਊਰੋ)– ਪਿਆਰੀ ਸਟਾਰ ਤਾਪਸੀ ਪਨੂੰ ਹਮੇਸ਼ਾ ਵੱਖ-ਵੱਖ ਸਰਗਰਮੀਆਂ ’ਚ ਸ਼ਾਮਲ ਹੋਣ ’ਚ ਸਭ ਤੋਂ ਅੱਗੇ ਰਹੀ ਹੈ। ਭਾਵੇਂ ਉਹ ਫ਼ਿਲਮਾਂ ਦੀ ਚੋਣ ਹੋਵੇ, ਕੈਂਪੇਨਸ ਜਾਂ ਸੋਸ਼ਲ ਮੀਡੀਆ ’ਤੇ ਉਸ ਦੀ ਅਨਫਿਲਟਰ ਮੌਜੂਦਗੀ, ਉਸ ਨੂੰ ਆਪਣੇ ਪ੍ਰਸ਼ੰਸਕਾਂ ਦਾ ਧਿਆਨ ਖਿੱਚਣ ’ਚ ਕਾਮਯਾਬ ਮਿਲੀ ਹੈ।

ਇਹ ਖ਼ਬਰ ਵੀ ਪੜ੍ਹੋ : ਗਾਇਕ ਬੱਬੂ ਮਾਨ ਦੇ ਪਿੰਡ ਆਇਆ ਹੜ੍ਹ, ਵੀਡੀਓ ਸਾਂਝੀ ਕਰ ਦਿਖਾਇਆ ਆਪਣਾ ਮਾੜੇ ਹਾਲਾਤ

ਹੁਣ ਤਾਪਸੀ ਨੇ ਆਪਣੇ ਫਾਲੋਅਰਸ ਨੂੰ ਆਪਣੀ ਜ਼ਿੰਦਗੀ ’ਚ ਡੂੰਘਾਈ ਨਾਲ ਜਾਣਨ ਦਾ ਮੌਕਾ ਦੇਣ ਲਈ ਆਪਣਾ ਐੱਨ. ਐੱਫ. ਟੀ. ਪਲੇਟਫਾਰਮ ਲਾਂਚ ਕੀਤਾ ਹੈ।

ਤਾਪਸੀ ਨੇ ਕਿਹਾ, ‘‘ਮੈਂ ਐੱਨ. ਐੱਫ. ਟੀ. ਨੂੰ ਸਿਰਫ਼ ਆਪਣੇ ਸੱਚੇ ਪ੍ਰਸ਼ੰਸਕਾਂ ਲਈ ਲਾਂਚ ਕਰਨ ਦਾ ਫ਼ੈਸਲਾ ਕੀਤਾ ਹੈ, ਜਿਸ ਨਾਲ ਉਨ੍ਹਾਂ ਨੂੰ ਮੈਨੂੰ ਨਿੱਜੀ ਤੌਰ ’ਤੇ ਤੇ ਨੇੜਿਓਂ ਜਾਣਨ ਦਾ ਮੌਕਾ ਮਿਲੇਗਾ। ਮੈਂ ਆਪਣੇ ਐੱਨ. ਐੱਫ. ਟੀ. ਮੈਂ ਮੈਂਬਰਾਂ ਲਈ ਸੋਸ਼ਲ ਮੀਡੀਆ ਅਨੁਭਵ ਨੂੰ ਬਹੁਤ ਖ਼ਾਸ ਬਣਾਉਣਾ ਚਾਹੁੰਦੀ ਹਾਂ।’’

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh