ਪੰਜਾਬੀ ਸੂਟ ''ਚ ਸੁਨੰਦਾ ਸ਼ਰਮਾ ਦਾ ਦਿਲਕਸ਼ ਅੰਦਾਜ਼, ਤਸਵੀਰਾਂ ਵਾਇਰਲ

06/24/2020 3:36:22 PM

ਜਲੰਧਰ (ਬਿਊਰੋ) — ਪੰਜਾਬੀ ਸੰਗੀਤ ਜਗਤ ਦੀ ਕਿਊਟ ਅਤੇ ਚੁਲਬੁਲੇ ਸੁਭਾਅ ਵਾਲੀ ਗਾਇਕਾ ਸੁਨੰਦਾ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇੱਕ-ਇੱਕ ਕਰਕੇ ਉਨ੍ਹਾਂ ਨੇ 3 ਤਸਵੀਰਾਂ ਸ਼ਾਂਝੀਆਂ ਕੀਤੀਆਂ ਹਨ। ਪਹਿਲੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ, 'ਸੰਗ, ਕਮਜ਼ੋਰੀ ਨੀ ਤਾਕਤ ਹੁੰਦੀ ਐ, ਕੁੜੀ ਪੇਂਡੂ ਹੋਵੇ ਜਾਂ ਸ਼ਹਿਰੀ ਘਾਤਕ ਹੁੰਦੀ ਐ।'

 
 
 
 
 
View this post on Instagram
 
 
 
 
 
 
 
 
 

ਸੰਗ, ਕਮਜ਼ੋਰੀ ਨੀ ਤਾਕਤ ਹੁੰਦੀ ਐ, ਕੁੜੀ ਪੇਂਡੂ ਹੋਵੇ ਜਾਂ ਸ਼ਹਿਰੀ ਘਾਤਕ ਹੁੰਦੀ ਐ ...। . . Sang, kamzori nai taaqat hundi ai, Kudi pendu howe tan shehri, ghaatak hundi ai..!

A post shared by Sunanda Sharma (@sunanda_ss) on Jun 22, 2020 at 2:31am PDT

ਦੂਜੀ ਤਸਵੀਰ ਸਾਂਝੀ ਕਰਦਿਆਂ ਲਿਖਿਆ ਹੈ, 'ਹੁਣ ਦੇਖੀ ਕਿੱਥੇ ਤੱਕ ਲੈ ਕੇ ਜਾਂਦਾ, ਤੇਰਾ ਖਿਆਲ ਆਇਆ ਹੁਣੇ ਹੁਣੇ' ਅਤੇ ਤੀਜੀ ਤਸਵੀਰ ਨਾਲ ਲਿਖਿਆ, 'ਪਿਆਰ'। ਇਸ ਦੇ ਨਾਲ ਹੀ ਹਾਰਟ ਵਾਲਾ ਇਮੋਜ਼ੀ ਪੋਸਟ ਕੀਤਾ ਹੈ। ਦਰਸ਼ਕਾਂ ਵਲੋਂ ਸੁਨੰਦਾ ਸ਼ਰਮਾ ਦੀਆਂ ਇਹ ਤਸਵੀਰਾਂ ਖੂਬ ਪਸੰਦ ਕੀਤੀਆਂ ਜਾ ਰਹੀਆਂ ਹਨ। ਸੁਨੰਦਾ ਸ਼ਰਮਾ ਪੀਲੇ ਰੰਗ ਦੇ ਪੰਜਾਬੀ ਸੂਟ 'ਚ ਬਹੁਤ ਹੀ ਦਿਲਕਸ਼ ਦਿਖਾਈ ਦੇ ਰਹੀ ਹੈ। ਇਨ੍ਹਾਂ ਤਸਵੀਰਾਂ ਨੂੰ ਇੱਕ ਲੱਖ ਤੋਂ ਵੱਧ ਲਾਈਕਸ ਮਿਲ ਚੁੱਕੇ ਹਨ।

 
 
 
 
 
View this post on Instagram
 
 
 
 
 
 
 
 
 

ਹੁਣ ਦੇਖੀਂ ਕਿੱਥੇ ਤੱਕ ਲੈ ਕੇ ਜਾਂਦਾ, ਤੇਰਾ ਖਿਆਲ ਆਇਆ ਹੁਣੇ ਹੁਣੇ ...। . . Hun dekhi kitho tak laike janda, Tera khayal aya hune hune ❤️

A post shared by Sunanda Sharma (@sunanda_ss) on Jun 22, 2020 at 5:32am PDT

ਜੇ ਗੱਲ ਕਰੀਏ ਸੁਨੰਦਾ ਸ਼ਰਮਾ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਸੰਗੀਤ ਜਗਤ ਨੂੰ 'ਮੋਰਨੀ', 'ਜਾਨੀ ਤੇਰਾ ਨਾਂਅ', 'ਸੈਂਡਲ', 'ਬੈਨ', 'ਪਟਾਕੇ', 'ਕੋਕੇ', 'ਦੂਜੀ ਵਾਰ ਪਿਆਰ' ਵਰਗੇ ਕਈ ਗੀਤ ਦੇ ਚੁੱਕੇ ਹਨ। ਇਸ ਤੋਂ ਇਲਾਵਾ ਕਈ ਬਾਲੀਵੁੱਡ ਫ਼ਿਲਮਾਂ 'ਚ ਵੀ ਗੀਤ ਗਾ ਚੁੱਕੀ ਹੈ।

 
 
 
 
 
View this post on Instagram
 
 
 
 
 
 
 
 
 

प्यार ❤️

A post shared by Sunanda Sharma (@sunanda_ss) on Jun 22, 2020 at 8:32am PDT

sunita

This news is Content Editor sunita