ਚੱਲਦੀ ਇੰਟਰਵਿਊ ’ਚ ਰੋ ਪਈ ਸੋਨੀਆ ਮਾਨ, ਅਕਾਲੀ ਦਲ ’ਚ ਸ਼ਾਮਲ ਹੋਣ ਦੀ ਦੱਸੀ ਸੱਚਾਈ (ਵੀਡੀਓ)

11/13/2021 2:54:55 PM

ਚੰਡੀਗੜ੍ਹ (ਬਿਊਰੋ)– ਸੋਨੀਆ ਮਾਨ ਇਨ੍ਹੀਂ ਦਿਨੀਂ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਬੀਤੇ ਦਿਨੀਂ ਅਫਵਾਹਾਂ ਸਨ ਕਿ ਸੋਨੀਆ ਮਾਨ ਅਕਾਲੀ ਦਲ ’ਚ ਸ਼ਾਮਲ ਹੋਣ ਜਾ ਰਹੀ ਹੈ। ਹਾਲਾਂਕਿ ਸੋਨੀਆ ਮਾਨ ਨੇ ਹੁਣ ਖ਼ੁਦ ਇਨ੍ਹਾਂ ਅਫਵਾਹਾਂ ’ਤੇ ਚੁੱਪੀ ਤੋੜ ਦਿੱਤੀ ਹੈ।

ਇਹ ਖ਼ਬਰ ਵੀ ਪੜ੍ਹੋ : ਐੱਨ. ਸੀ. ਬੀ. ਦੀ ਵਿਸ਼ੇਸ਼ ਜਾਂਚ ਟੀਮ ਨੇ ਦਰਜ ਕੀਤੇ ਆਰੀਅਨ ਖ਼ਾਨ ਦੇ ਬਿਆਨ

ਦੱਸ ਦੇਈਏ ਕਿ ਜਿਵੇਂ ਹੀ ਇਹ ਗੱਲ ਸਾਹਮਣੇ ਆਈ ਕਿ ਸੋਨੀਆ ਮਾਨ ਅਕਾਲੀ ਦਲ ’ਚ ਸ਼ਾਮਲ ਹੋਣ ਜਾ ਰਹੀ ਹੈ ਤਾਂ ਸੋਸ਼ਲ ਮੀਡੀਆ ’ਤੇ ਲੋਕਾਂ ਨੇ ਉਸ ਦੀ ਨਿੰਦਿਆ ਕਰਨੀ ਸ਼ੁਰੂ ਕਰ ਦਿੱਤੀ। ਇਸ ਸਭ ਦੇ ਚਲਦਿਆਂ ਸੋਨੀਆ ਮਾਨ ਕਾਫੀ ਦੁਖੀ ਹੋਈ ਤੇ ਉਸ ਨੇ ਇੰਟਰਵਿਊ ਦੌਰਾਨ ਰੋਂਦਿਆਂ ਆਪਣੇ ਜਜ਼ਬਾਤ ਸਾਂਝੇ ਕੀਤੇ। ਸੋਨੀਆ ਮਾਨ ਨੇ ਕੀ ਕਿਹਾ ਇਸ ਇੰਟਰਵਿਊ ’ਚ, ਇਹ ਜਾਣਨ ਲਈ ਤੁਸੀਂ ਹੇਠਾਂ ਦਿੱਤੀ ਵੀਡੀਓ ’ਤੇ ਕਲਿੱਕ ਕਰਕੇ ਦੇਖ ਸਕਦੇ ਹੋ–

ਨੋਟ– ਸੋਨੀਆ ਮਾਨ ਦੀ ਇਸ ਵੀਡੀਓ ’ਤੇ ਤੁਹਾਡੀ ਕੀ ਰਾਏ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।

Rahul Singh

This news is Content Editor Rahul Singh