ਸ਼ਿਲਪਾ ਸ਼ੈਟੀ ਨੇ ਖਰੀਦੀ ਨਵੀਂ BMW ਕਾਰ ਦੇਖੋ ਤਸਵੀਰਾਂ

Saturday, May 07, 2016 - 11:15 AM (IST)

ਮੁੰਬਈ— ਬਾਲੀਵੁੱਡ ਦੀ ਅਦਾਕਾਰਾ ਸ਼ਿਲਪਾ ਸ਼ੈਟੀ ਨੇ ਇੱਕ ਨਵੀਂ ਕਾਰ ਖਰੀਦੀ ਹੈ। ਉਨ੍ਹਾਂ ਨੂੰ ਆਪਣੇ ਬੇਟੇ ਵਿਮਾਨ ਨਾਲ ਇਸ ਕਾਰ ਦੀ ਸਵਾਰੀ ਕਰਦੇ ਦੇਖਿਆ ਗਿਆ ਹੈ। ਇਸ BMW ਕਾਰ ਦੀ ਕੀਮਤ 2 ਕਰੋੜ ਰੁਪਏ ਤੋਂ ਵੱਧ ਹੈ। ਸ਼ਿਲਪਾ ਅਤੇ ਉਨ੍ਹਾਂ ਦੇ ਪਤੀ ਰਾਜ ਨੂੰ ਇਸ ਕਾਰ ਦਾ ਕਾਫੀ ਸ਼ੋਕ ਸੀ। ਰਾਜ ਕੁਦਰਾ ਨੇ ਆਪਣੇ ਬੇਟੇ ਦੇ ਪਹਿਲੇ ਜਨਮ ਦਿਨ ''ਤੇ ਉਨ੍ਹਾਂ ਨੂੰ limborghini  ਕਾਰ ਗਿਫਟ ਕੀਤੀ ਸੀ।
ਜਾਣਕਾਰੀ ਅਨੁਸਾਰ ਸ਼ਿਲਪਾ ਸ਼ੈਟੀ ਇਸ ਮਹੀਨੇ ਦੇ ਆਖਰ ''ਚ ਛੁੱਟੀਆਂ ਮਨਾਉਣ ਲੰਡਨ ਜਾ ਸਕਦੀ ਹੈ। ਕਿਹਾ ਜਾਂਦਾ ਹੈ ਕਿ ਵੇਲੇ ਸਮੇਂ ਦੀ ਭਰਪੂਰ ਵਰਤੋਂ ''ਚ ਉਹ ਤਿੰਨ ਮਹੀਨੇ ਦਾ ਹੈਲਥ ਡਾਈਟ ਦਾ ਕੋਰਸ ਕਰੇਗੀ। ਇਹ ਕੋਰਸ ਲੰਡਨ ਯੂਨੀਵਰਸਿਟੀ ਤੋਂ ਹੋਵੇਗਾ।


Related News