ਸ਼ਹਿਨਾਜ਼ ਗਿੱਲ ਦੀ ਇਸ ਲੁੱਕ ਨੇ ਉਡਾਏ ਪ੍ਰਸ਼ੰਸਕ ਦੇ ਹੋਸ਼, ਤਸਵੀਰਾਂ ਵਾਇਰਲ

10/31/2020 9:31:23 AM

ਮੁੰਬਈ (ਬਿਊਰੋ) - ਪੰਜਾਬੀ ਅਦਾਕਾਰਾ ਅਤੇ 'ਬਿੱਗ ਬੌਸ 13' ਦੀ ਮੁਕਾਬਲੇਬਾਜ਼ ਸ਼ਹਿਨਾਜ਼ ਕੌਰ ਗਿੱਲ ਆਪਣੀਆਂ ਖ਼ੂਬਸੂਰਤ ਤਸਵੀਰਾਂ ਕਾਰਨ ਲਗਾਤਾਰ ਸੁਰਖੀਆਂ ਵਿਚ ਰਹਿੰਦੀ ਹੈ। ਪੰਜਾਬ ਦੀ ਕੈਟਰੀਨਾ ਕੈਫ ਵਜੋਂ ਮਸ਼ਹੂਰ ਸ਼ਹਿਨਾਜ਼ ਕੌਰ ਗਿੱਲ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੀ ਹੈ। ਹੁਣ ਉਸ ਨੇ ਆਪਣੀ ਰਿਟਰੋ ਲੁੱਕ ਵਿਚ ਤਸਵੀਰਾਂ ਨੂੰ ਇੰਟਰਨੈਟ 'ਤੇ ਸ਼ੇਅਰ ਕੀਤਾ ਹੈ, ਜਿਸ ਨਾਲ ਪ੍ਰਸ਼ੰਸਕਾਂ ਦੇ ਦਿਲਾਂ ਦੀਆਂ ਧੜਕਨਾਂ ਵਧ ਗਈਆਂ ਹਨ। ਸ਼ਹਿਨਾਜ਼ ਗਿੱਲ ਨੇ ਆਪਣੇ ਇੰਸਟਾਗ੍ਰਾਮ 'ਤੇ ਦੋ ਤਸਵੀਰਾਂ ਸ਼ੇਅਰ ਕੀਤੀਆਂ ਹਨ।

ਇਨ੍ਹਾਂ ਤਸਵੀਰਾਂ 'ਚ ਸ਼ਹਿਨਾਜ਼ ਗਿੱਲ ਵੱਖਰੇ ਲੁੱਕ 'ਚ ਦਿਖਾਈ ਦੇ ਰਹੀ ਹੈ। ਕੈਮਰੇ ਸਾਹਮਣੇ ਜਿਸ ਅੰਦਾਜ਼ ਨਾਲ ਉਸ ਨੇ ਪੋਜ ਦਿੱਤੇ ਹਨ, ਉਸ ਨੂੰ ਦੇਖੇ ਕੇ ਪ੍ਰਸ਼ੰਸਕ ਦੀਵਾਨੇ ਹੋ ਗਏ ਹਨ। ਕਾਲੇ ਅਤੇ ਚਿੱਟੇ ਰੰਗ ਦੀ ਅਦਾਕਾਰਾ ਦੀ ਇਹ ਤਸਵੀਰ ਇੰਟਰਨੈੱਟ 'ਤੇ ਵਾਇਰਲ ਹੋ ਰਹੀ ਹੈ। ਉਸ ਦੀ ਰਿਟਰੋ ਲੁੱਕ ਪ੍ਰਸ਼ੰਸਕਾਂ ਨੂੰ ਪਾਗਲ ਬਣਾ ਰਹੀ ਹੈ ਤੇ ਹਰ ਕੋਈ ਕੁਮੈਂਟ ਕਰ ਰਿਹਾ ਹੈ।


ਇਸ ਤੋਂ ਪਹਿਲਾਂ ਸ਼ਹਿਨਾਜ਼ ਨੇ ਆਪਣੀ ਕੁਝ ਤਸਵੀਰ ਸ਼ੇਅਰ ਕੈਪਸ਼ਨ 'ਚ ਲਿਖਿਆ ਸੀ, 'ਪੰਜਾਬ ਦੀ ਮੈਂ ਕੁੜੀ ਸਰਦਾਰਨੀ।' ਇਸ ਤਸਵੀਰ ਵਿਚ ਸ਼ਹਿਨਾਜ਼ ਕਰਲੀ ਵਾਲਾਂ ਅਤੇ ਬੈਂਗਲ ਏਅਰ ਰਿੰਗਸ ਨਾਲ ਬੇਹੱਦ ਖੂਬਸੂਰਤ ਲੱਗ ਰਹੀ ਸੀ। ਉਹ ਬਲੈਕ ਪਹਿਰਾਵੇ ਵਿਚ ਬੇਹੱਦ ਗਲੈਮਰਸ ਲੱਗ ਰਹੀ ਹੈ। ਉਸਨੇ ਬੂਟਸ ਨਾਲ ਆਪਣੀ ਲੁੱਕ ਨੂੰ ਵਧੇਰੇ ਕਾਤਲ ਬਣਾਇਆ ਹੈ।


ਸ਼ਹਿਨਾਜ਼ ਗਿੱਲ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਹਰ ਕੋਈ ਉਸ ਦੀ ਸ਼ੈਲੀ ਲਈ ਪਾਗਲ ਹੈ। ਇਸ ਦੇ ਨਾਲ ਹੀ, ਸਪਾਟਬੁਏ ਦੀ ਰਿਪੋਰਟ ਦੇ ਅਨੁਸਾਰ, ਸ਼ਹਿਨਾਜ਼ ਇੰਸਟਾਗ੍ਰਾਮ 'ਤੇ ਆਪਣੀ ਇਕ ਪੋਸਟ ਲਈ ਮੋਟੀ ਰਕਮ ਲੈਂਦੀ ਹੈ।

ਪਹਿਲਾਂ ਸ਼ਹਿਨਾਜ਼ ਆਪਣੀ ਇਕ ਪੋਸਟ ਲਈ 5 ਲੱਖ ਰੁਪਏ ਲੈਂਦਾ ਸੀ ਪਰ ਇਨ੍ਹੀਂ ਦਿਨੀਂ ਉਸ ਦੀ ਇਕ ਪੋਸਟ ਦੀ ਫੀਸ 8 ਲੱਖ ਰੁਪਏ ਹੈ। ਉਸੇ ਸਮੇਂ ਸ਼ਹਿਨਾਜ਼ ਗਿੱਲ ਵੱਡੇ ਬ੍ਰਾਂਡਾਂ ਲਈ ਪੋਸਟ ਕਰਨ ਲਈ 10 ਲੱਖ ਫੀਸ ਲੈਂਦਾ ਹੈ।

 
 
 
 
 
View this post on Instagram
 
 
 
 
 
 
 
 
 

Hey! @realsidharthshukla thanks for tagging me to share my Real Challenger Story. I would like to #RaiseAToast to my brother Shehbaz @badeshashehbaz who stood by me when hit the worst pandemic situation. I was shooting when covid 19 outbreak took a toll on the nation. My brother stepped up like a real challenger, he took care of me and everything around to make me comfortable. I will always be grateful to him for being the constant pillar in the most difficult times. Royal Challenge Sports Drink in association with Royal Challengers Bangalore is paying tribute to many such challengers who inspire us everyday with their challenger spirit. A big shoutout to our covid heroes! #WeAreChallengers #RealChallengers #MyCovidHeroes @rcchallengeaccepted @royalchallengersbangalore

A post shared by Shehnaaz Gill (@shehnaazgill) on Oct 27, 2020 at 7:15am PDT

 

sunita

This news is Content Editor sunita