‘ਸੱਤਿਆਪ੍ਰੇਮ ਕੀ ਕਥਾ’ ਦੀ ਸਕ੍ਰੀਨਿੰਗ ’ਤੇ ਲੱਗੀ ਸਿਤਾਰਿਆਂ ਦੀ ਭੀੜ

06/30/2023 11:21:17 AM

ਮੁੰਬਈ (ਬਿਊਰੋ) - ਮੁੰਬਈ ’ਚ ਕਾਰਤਿਕ ਆਰਿਅਨ ਤੇ ਕਿਆਰਾ ਅਡਵਾਨੀ ਦੀ ਫ਼ਿਲਮ ‘ਸੱਤਿਆਪ੍ਰੇਮ ਕੀ ਕਥਾ’ ਦੀ ਸਪੈਸ਼ਲ ਸਕ੍ਰੀਨਿੰਗ ਰੱਖੀ ਗਈ।

ਕਿਆਰਾ ਅਡਵਾਨੀ ਆਪਣੇ ਪਤੀ ਸਿਧਾਰਥ ਮਲਹੋਤਰਾ ਨਾਲ ਸਕ੍ਰੀਨਿੰਗ ’ਤੇ ਪਹੁੰਚੀ ਸੀ।

ਉੱਥੇ ਮ੍ਰਿਣਾਲ ਠਾਕੁਰ, ਪੂਜਾ ਹੇਗੜੇ, ਸਾਜਿਦ ਨਾਡਿਆਡਵਾਲਾ, ਸਾਈ ਮਾਂਜਰੇਕਰ, ਟਾਈਗਰ ਸ਼ਰਾਫ, ਵਰਧਾ ਨਾਡਿਆਡਵਾਲਾ ਤੇ ਮਾਨੁਸ਼ੀ ਛਿੱਲਰ ਵੀ ਨਜ਼ਰ ਆਏ।


 

sunita

This news is Content Editor sunita