ਨੋਰਾ ਫਤੇਹੀ ਨੇ ਪਾਰ ਕੀਤੀਆਂ ਬੋਲਡਨੈੱਸ ਦੀਆਂ ਸਾਰੀਆਂ ਹੱਦਾਂ, ਸੋਸ਼ਲ ਮੀਡੀਆ ’ਤੇ ਮਚੀ ਸਨਸਨੀ

02/02/2022 6:48:48 PM

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰਾ ਨੋਰਾ ਫਤੇਹੀ ਨੇ ਆਪਣੀ ਅਦਾਕਾਰੀ, ਖ਼ੂਬਸੂਰਤੀ ਤੇ ਸਟਾਈਲਿਸ਼ ਅੰਦਾਜ਼ ਨਾਲ ਦੁਨੀਆ ਭਰ ਦੇ ਲੋਕਾਂ ਨੂੰ ਆਪਣਾ ਦੀਵਾਨਾ ਬਣਾਇਆ ਹੈ। ਅੱਜ ਉਹ ਜਿਸ ਮੁਕਾਮ ’ਤੇ ਹੈ, ਉਥੇ ਪ੍ਰਸ਼ੰਸਕ ਉਸ ਦੀ ਇਕ ਝਲਕ ਪਾਉਣ ਲਈ ਬੇਕਰਾਰ ਰਹਿੰਦੇ ਹਨ।

ਨੋਰਾ ਨੇ ਆਪਣੇ ਬਿਹਤਰੀਨ ਡਾਂਸ ਨਾਲ ਇੰਡਸਟਰੀ ’ਚ ਇਕ ਖ਼ਾਸ ਪਛਾਣ ਹਾਸਲ ਕੀਤੀ ਹੈ। ਇਸੇ ਕਾਰਨ ਅੱਜ ਨੋਰਾ ਕਿਸੇ ਵੀ ਪਛਾਣ ਦੀ ਮੁਥਾਜ ਨਹੀਂ ਹੈ।

ਇਹ ਖ਼ਬਰ ਵੀ ਪੜ੍ਹੋ : ਪ੍ਰੇਮ ਢਿੱਲੋਂ ਦੇ ਭਰਾ ਪਰਮ ਢਿੱਲੋਂ ਦਾ ਹੋਇਆ ਵਿਆਹ, ਨਵੀਂ ਵਿਆਹੀ ਜੋੜੀ ਦੀਆਂ ਦੇਖੋ ਖ਼ੂਬਸੂਰਤ ਤਸਵੀਰਾਂ

ਕਦੇ ਟ੍ਰਡੀਸ਼ਨਲ ਲੁੱਕ ’ਚ ਤਾਂ ਕਦੇ ਵੈਸਟਰਨ ਕੱਪੜਿਆਂ ’ਚ ਨੋਰਾ ਆਪਣੇ ਚਾਹੁਣ ਵਾਲਿਆਂ ਨੂੰ ਮਹਦੋਸ਼ ਕਰ ਹੀ ਦਿੰਦੀ ਹੈ। ਹੁਣ ਅਦਾਕਾਰਾ ਇਕ ਵਾਰ ਮੁੜ ਲੋਕਾਂ ’ਤੇ ਆਪਣੀਆਂ ਕਾਤਲਾਨਾ ਅਦਾਵਾਂ ਦਾ ਜਾਦੂ ਚਲਾਉਂਦੀ ਨਜ਼ਰ ਆ ਰਹੀ ਹੈ।

ਹਾਲ ਹੀ ’ਚ ਨੋਰਾ ਨੇ ਆਪਣੇ ਇੰਸਟਾਗ੍ਰਾਮ ਪੇਜ ’ਤੇ ਇਕ ਅਜਿਹੀ ਤਸਵੀਰ ਸਾਂਝੀ ਕੀਤੀ ਹੈ, ਜਿਸ ਨੂੰ ਦੇਖਣ ਤੋਂ ਬਾਅਦ ਲੋਕਾਂ ਦੇ ਪਸੀਨੇ ਛੁੱਟ ਗਏ ਹਨ।

 
 
 
 
View this post on Instagram
 
 
 
 
 
 
 
 
 
 
 

A post shared by Nora Fatehi (@norafatehi)

ਨੋਰਾ ਆਪਣੀ ਤਾਜ਼ਾ ਤਸਵੀਰ ’ਚ ਬਲੈਕ ਬਿਕਨੀ ਪਹਿਨੀ ਨਜ਼ਰ ਆ ਰਹੀ ਹੈ। ਅਦਾਕਾਰਾ ਦੇ ਇਸ ਲੁੱਕ ਨੇ ਇਕ ਵਾਰ ਮੁੜ ਇੰਟਰਨੈੱਟ ਦਾ ਪਾਰਾ ਵਧਾ ਦਿੱਤਾ ਹੈ। ਆਪਣੇ ਲੁੱਕ ਨੂੰ ਕੰਪਲੀਟ ਕਰਨ ਲਈ ਨੋਰਾ ਨੇ ਲਾਈਟ ਮੇਕਅੱਪ ਕੀਤਾ ਹੈ। ਨਾਲ ਹੀ ਗੋਲਡਨ ਇਅਰਿੰਗਸ ਉਸ ਦੇ ਇਸ ਅੰਦਾਜ਼ ’ਤੇ ਚਾਰ ਚੰਨ ਲਗਾ ਰਹੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh