ਨੇਹਾ ਧੂਪੀਆ ਨੇ ਮੁੜ ਦਿਖਾਇਆ ਆਪਣਾ ਬੋਲਡ ਅੰਦਾਜ਼, ਦੇਖੋ ਹੌਟ ਤਸਵੀਰਾਂ

Sunday, Jul 12, 2015 - 10:28 PM (IST)

ਮੁੰਬਈ- ਬਾਲੀਵੁੱਡ ਅਭਿਨੇਤਰੀ ਨੇਹਾ ਧੂਪੀਆ ਨੇ ਇਕ ਮੈਗਜ਼ੀਨ ਲਈ ਬੇਹੱਦ ਹੌਟ ਫੋਟੋਸ਼ੂਟ ਕਰਵਾਇਆ ਹੈ। ਉਸ ਨੇ ਮੈਕਸਿਮ ਇੰਡੀਆ ਦੇ ਜੁਲਾਈ ਅੰਕ ਦੇ ਕਵਰ ਲਈ ਪੋਜ਼ ਦਿੱਤੇ ਹਨ। ਫੋਟੋਸ਼ੂਟ ''ਚ ਨੇਹਾ ਬੇਹੱਦ ਖੂਬਸੂਰਤ ਤੇ ਵੱਖਰੇ ਅੰਦਾਜ਼ ''ਚ ਨਜ਼ਰ ਆ ਰਹੀ ਹੈ। ਮੈਗਜ਼ੀਨ ਦੇ ਕਵਰ ''ਤੇ ਉਹ ਕਾਲੇ ਰੰਗ ਦੀ ਡਰੈੱਸ ''ਚ ਨਜ਼ਰ ਆ ਰਹੀ ਹੈ।
ਉਸ ਦਾ ਇਸ ਤਰ੍ਹਾਂ ਵਾਪਸੀ ਕਰਨਾ ਫੈਨਜ਼ ਲਈ ਕਿਸੇ ਤੋਹਫੇ ਤੋਂ ਘੱਟ ਨਹੀਂ ਹੈ। ਨੇਹਾ ਨੇ ਫੋਟੋਸ਼ੂਟ ''ਚ ਕਈ ਪੋਜ਼ ਦਿੱਤੇ ਹਨ। ਦੱਸਣਯੋਗ ਹੈ ਕਿ ਨੇਹਾ ਜੂਲੀ, ਸ਼ੀਸ਼ਾ, ਏਕ ਚਾਲੀਸ ਕੀ ਲਾਸਟ ਲੋਕਲ ਤੇ ਸਿੰਘ ਇਜ਼ ਕਿੰਗ ਵਰਗੀਆਂ ਫਿਲਮਾਂ ''ਚ ਕੰਮ ਕਰ ਚੁੱਕੀ ਹੈ। ਮੈਕਸਿਮ ਮੈਗਜ਼ੀਨ ਤੋਂ ਇਲਾਵਾ ਨੇਹਾ ਕਈ ਹੋਰ ਮੈਗਜ਼ੀਨਜ਼ ਲਈ ਵੀ ਫੋਟੋਸ਼ੂਟ ਕਰਵਾ ਚੁੱਕੀ ਹੈ।

Related News