ਟਾਈਟ ਡਰੈੱਸ ''ਚ ਮੋਨਾਲੀਸਾ ਨੇ ਵਧਾਇਆ ਇੰਟਰਨੈੱਟ ਦਾ ਪਾਰਾ, ਤਸਵੀਰਾਂ ਵੇਖ ਪ੍ਰਸ਼ੰਸਕ ਹੋਏ ਮਦਹੋਸ਼

10/27/2021 11:38:46 AM

ਮੁੰਬਈ (ਬਿਊਰੋ) - ਭੋਜਪੁਰੀ ਦੀ ਟਾਪ ਅਦਾਕਾਰਾਂ 'ਚੋਂ ਇਕ ਮੋਨਾਲੀਸਾ ਆਪਣੇ ਦਮਦਾਰ ਅੰਦਾਜ਼ ਕਾਰਨ ਸੁਰਖੀਆਂ 'ਚ ਬਣੀ ਰਹਿੰਦੀ ਹੈ। ਮੋਨਾਲੀਸਾ ਹਰ ਰੋਜ਼ ਸੋਸ਼ਲ ਮੀਡੀਆ 'ਤੇ ਆਪਣੇ ਨਵੇਂ ਫੋਟੋਸ਼ੂਟ ਦੀਆਂ ਤਸਵੀਰਾਂ ਸ਼ੇਅਰ ਕਰਦੀ ਹੈ, ਜਿਸ 'ਚ ਉਸ ਦਾ ਅੰਦਾਜ਼ ਦੇਖ ਕੇ ਪ੍ਰਸ਼ੰਸਕਾਂ ਦੇ ਹੋਸ਼ ਉੱਡ ਜਾਂਦੇ ਹਨ।


ਹਾਲ ਹੀ 'ਚ ਮੋਨਾਲੀਸਾ ਨੇ ਇਕ ਹੋਰ ਫੋਟੋਸ਼ੂਟ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਉਹ ਟਾਈਟ ਵਾਈਟ ਟਾਪ ਅਤੇ ਬਲੈਕ ਸ਼ਾਰਟਸ 'ਚ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।

ਮੋਨਾਲੀਸਾ ਦਾ ਅੱਖਾਂ ਦਾ ਮੇਕਅੱਪ ਹਰ ਕਿਸੇ ਦਾ ਧਿਆਨ ਆਪਣੇ ਵੱਲ ਖਿੱਚ ਰਿਹਾ ਹੈ। ਇਸ ਤੋਂ ਇਲਾਵਾ ਉਸ ਨੇ ਆਪਣੇ ਵਾਲ ਖੁੱਲ੍ਹੇ ਰੱਖੇ ਹੋਏ ਹਨ।

ਇਸ ਤੋਂ ਪਹਿਲਾਂ ਵੀ ਮੋਨਾਲੀਸਾ ਸੋਸ਼ਲ ਮੀਡੀਆ 'ਤੇ ਇਕ ਤੋਂ ਵਧ ਕੇ ਇਕ ਤਸਵੀਰਾਂ ਸ਼ੇਅਰ ਕਰ ਚੁੱਕੀ ਹੈ, ਜਿਸ 'ਚ ਉਸ ਦਾ ਅੰਦਾਜ਼ ਦੇਖਣ ਯੋਗ ਸੀ।

ਬਿਕਨੀ ਹੋਵੇ ਜਾਂ ਸਵਿਮਸੂਟ, ਮੋਨਾਲੀਸਾ ਹਰ ਤਰ੍ਹਾਂ ਨਾਲ ਪ੍ਰਸ਼ੰਸਕਾਂ ਦੇ ਦਿਲਾਂ ਦੀ ਧੜਕਣ ਵਧਾਉਣ 'ਚ ਕੋਈ ਕਸਰ ਨਹੀਂ ਛੱਡਦੀ।

ਹਾਲ ਹੀ 'ਚ ਉਹ ਮਾਲਦੀਵ ਦੀ ਯਾਤਰਾ 'ਤੇ ਗਈ ਸੀ, ਜਿੱਥੋਂ ਉਸ ਨੇ ਆਪਣੀ ਇਹ ਗਲੈਮਰਸ ਤਸਵੀਰ ਸ਼ੇਅਰ ਕੀਤੀ ਹੈ।

sunita

This news is Content Editor sunita