ਬਿੰਗ ਬੀ ਦੀ ਦੋਹਤੀ ਦੇ ਮੋਢੇ ''ਤੇ ਨਜ਼ਰ ਆਏ ਨਿਸ਼ਾਨ, ਦੇਖੋ ਤਸਵੀਰਾਂ

05/20/2016 2:10:05 PM

ਮੁੰਬਈ—ਮਹਾਨਾਇਕ ਅਮਿਤਾਭ ਬੱਚਨ ਦੀ ਦੋਹਤੀ ਨਵਿਆ ਨੰਦਾ ਹਮੇਸ਼ਾ ਸ਼ੋਸ਼ਲ ਮੀਡੀਆ ''ਤੇ ਆਪਣੀਆਂ ਤਸਵੀਰਾਂ ਦੇ ਕਾਰਨ ਚਰਚਾ ''ਚ ਬਣੀ ਰਹਿੰਦੀ ਹੈ ਪਰ ਇਸ ਵਾਰ ਤਾਂ ਉਨ੍ਹਾਂ ਨੇ ਸ਼ਰਮ ਦੀਆਂ ਹੱਦਾ ਪਾਰ ਕਰ ਦਿੱਤੀਆਂ ਹਨ। ਇਕ ਵਾਰ ਫਿਰ ਉਨ੍ਹਾਂ ਦੀਆਂ ਕੁੱਝ ਤਸਵੀਰਾਂ ਸੋਸ਼ਲ ਮੀਡੀਆ ''ਤੇ ਤੇਜ਼ੀ ਨਾਲ ਫੈਲ ਰਹੀਆਂ ਹਨ। ਅਸਲ ''ਚ ਵਾਇਰਲ ਹੋ ਰਹੀ ਇਨ੍ਹਾਂ ਤਸਵੀਰਾਂ ''ਚ ਨਵਿਆ ਦੇ ਮੋਢੇ ''ਤੇ ਮਿਸਟਰੀ ਕਿੱਸ ਦੇ ਮਾਰਕ ਨੂੰ ਦੇਖਿਆ ਜਾ ਸਕਦਾ ਹੈ। ਨਵਿਆ ਦੀਆਂ ਇਨ੍ਹਾਂ ਤਸਵੀਰਾਂ ਤੇ ਟਿੱਪਣੀ ਕਰਦੇ ਹੋਏ ਉਨ੍ਹਾਂ ਦੇ ਫੈਨ ਇਸ ਨੂੰ ਲਵ ਬਾਈਟ ਦੱਸ ਰਹੇ ਹਨ। ਨਵਿਆ ਦੀ ਇਨ੍ਹਾਂ ਤਸਵੀਰਾਂ ''ਤੇ ਉਨ੍ਹਾਂ ਦੇ ਫੈਨ ਵੱਧ ਚੜ ਕੇ ਟਿੱਪਣੀ ਕਰ ਰਹੇ ਹਨ। ਕੁੱਝ ਫੈਨ ਇਨ੍ਹਾਂ ਦੀ ਇਸ ਪਾਰਟੀ ਦੀ ਤਾਰੀਫ਼ ਕਰ ਰਹੇ ਹਨ।