ਕਰੀਨਾ ਕਪੂਰ ਦੀ ਸੱਸ ਨੇ ਕੀਤਾ ਇਕ ਨਵਾਂ ਖੁਲਾਸਾ (ਦੇਖ ਤਸਵੀਰਾਂ)

08/30/2015 3:53:47 PM

ਮੁੰਬਈ-ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸ਼ਰਮੀਲਾ ਟੈਗੋਰ ਦਾ ਕਹਿਣਾ ਹੈ ਕਿ ਉਹ ਜੇ ਅਦਾਕਾਰਾ ਨਾ ਬਣਦੀ ਤਾਂ ਪੇਂਟਰ ਬਣਦੀ। ਬਾਲੀਵੁੱਡ ਵਿਚ ਸ਼ਰਮੀਲਾ ਟੈਗੋਰ ਨੂੰ ਆਪਣੇ ਜ਼ਮਾਨੇ ਦੀਆਂ ਵਧੀਆ ਅਭਿਨੇਤਰੀਆਂ ਵਿਚ ਸ਼ਾਮਲ ਕੀਤਾ ਜਾਂਦਾ ਹੈ। ਸ਼ਰਮੀਲਾ ਨੇ 14 ਸਾਲ ਦੀ ਉਮਰ ਵਿਚ ਹੀ ਫਿਲਮਾਂ ਵਿਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਉਸ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸੱਤਯਜੀਤ ਰੇ ਦੀ ਫਿਲਮ ''ਅਪੂਰ ਸੰਸਾਰ'' ਨਾਲ ਕੀਤੀ ਸੀ। ਉਸ ਸਮੇਂ ਉਸ ਦੀ ਉਮਰ ਸਿਰਫ 14 ਸਾਲ ਸੀ।


''ਜਗ ਬਾਣੀ'' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। ''ਜਗ ਬਾਣੀ'' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ ''ਜਗ ਬਾਣੀ'' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।