42 ਸਾਲਾ ਕਾਮਿਆ ਪੰਜਾਬੀ ਨੇ ਬਿਕਨੀ ਪਹਿਨ ਪੂਲ ''ਚ ਦਿੱਤੇ ਪੋਜ਼, ਤਸਵੀਰਾਂ ਵਾਇਰਲ

10/16/2021 11:23:29 AM

ਮੁੰਬਈ (ਬਿਊਰੋ) - ਟੀ. ਵੀ. ਦੀ ਮਸ਼ਹੂਰ ਅਦਾਕਾਰਾ ਕਾਮਿਆ ਪੰਜਾਬੀ ਨੇ ਹਾਲ ਹੀ 'ਚ ਇੰਸਟਾਗ੍ਰਾਮ 'ਤੇ ਸਵੀਮਿੰਗ ਪੂਲ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਕਾਮਿਆ ਬਿਕਨੀ ਲੁੱਕ 'ਚ ਨਜ਼ਰ ਆ ਰਹੀ ਹੈ। 

ਕਾਮਿਆ ਦੀਆਂ ਇਹ ਤਸਵੀਰਾਂ ਇੰਟਰਨੈੱਟ 'ਤੇ ਕਾਫ਼ੀ ਨਾਲ ਵਾਇਰਲ ਹੋ ਰਹੀਆਂ ਹਨ। ਹੇਠਾਂ ਸਲਾਈਡ 'ਚ ਤਸਵੀਰਾਂ ਵੇਖੋ। ਇਸ ਤਸਵੀਰ 'ਚ ਕਾਮਿਆ ਬਲੈਕ ਬਿਕਨੀ 'ਚ ਨਜ਼ਰ ਆ ਰਹੀ ਹੈ। 

ਦੱਸ ਦੇਈਏ ਕਿ ਕਾਮਿਆ ਪੰਜਾਬੀ ਦੀ ਉਮਰ 42 ਸਾਲ ਹੈ ਤੇ ਉਹ ਆਪਣੇ ਦਮਦਾਰ ਅੰਦਾਜ਼ ਕਰਕੇ ਸੁਰਖੀਆਂ 'ਚ ਬਣੀ ਹੋਈ ਹੈ।

ਕਾਮਿਆ ਪੰਜਾਬੀ ਨੇ ਪਿਛਲੇ ਸਾਲ ਆਪਣੇ ਲੰਮੇ ਸਮੇਂ ਦੇ ਬੁਆਏਫ੍ਰੈਂਡ ਸ਼ਲਭ ਡਾਂਗ ਨਾਲ ਵਿਆਹ ਕੀਤਾ ਸੀ। ਕਾਮਿਆ ਦੇ ਪ੍ਰਸ਼ੰਸਕ ਵੀ ਉਨ੍ਹਾਂ ਦੀ ਜੋੜੀ ਨੂੰ ਬਹੁਤ ਪਸੰਦ ਕਰਦੇ ਹਨ।

ਇਸ ਤੋਂ ਪਹਿਲਾਂ ਕਾਮਿਆ ਦਾ ਵਿਆਹ ਬਿਜ਼ਨੈੱਸਮੈਨ ਬੰਟੀ ਨੇਗੀ ਨਾਲ ਹੋਇਆ ਸੀ ਪਰ ਇਹ ਰਿਸ਼ਤਾ ਸਿਰਫ 10 ਸਾਲ ਤੱਕ ਚੱਲਿਆ।

ਕਾਮਿਆ ਦਾ ਸਾਲ 2013 'ਚ ਤਲਾਕ ਹੋ ਗਿਆ ਸੀ। ਕਾਮਿਆ ਦੇ ਆਪਣੇ ਪਹਿਲੇ ਪਤੀ ਤੋਂ ਇੱਕ ਧੀ ਵੀ ਹੈ।

ਅੱਜਕੱਲ੍ਹ ਉਹ ਮਸ਼ਹੂਰ ਸ਼ੋਅ 'ਸ਼ਕਤੀ-ਅਵਸਥਾ ਕੇ ਅਹਿਸਾਸ ਕੀ' 'ਚ ਪ੍ਰੀਤੋ ਦੀ ਭੂਮਿਕਾ 'ਚ ਨਜ਼ਰ ਆ ਰਹੀ ਹੈ।

sunita

This news is Content Editor sunita