ਹਿਨਾ ਖ਼ਾਨ ਦੇ ਦਿਲਕਸ਼ ਫੋਟੋਸ਼ੂਟ ਨੇ ਬਣਾਇਆ ਪ੍ਰਸ਼ੰਸਕਾਂ ਨੂੰ ਦੀਵਾਨਾ

02/12/2021 1:52:52 PM

ਮੁੰਬਈ: ਅਦਾਕਾਰਾ ਹਿਨਾ ਖ਼ਾਨ ਆਪਣੀ ਲੁੱਕ ਨੂੰ ਲੈ ਕੇ ਹਮੇਸ਼ਾ ਚਰਚਾ ’ਚ ਬਣੀ ਰਹਿੰਦੀ ਹੈ। ਅਦਾਕਾਰਾ ਸੋਸ਼ਲ ਮੀਡੀਆ ’ਤੇ ਕਾਫ਼ੀ ਸਰਗਰਮ ਰਹਿੰਦੀ ਹੈ। ਅਦਾਕਾਰਾ ਪ੍ਰਸ਼ੰਸਕਾਂ ਨੂੰ ਆਪਣੀਆਂ ਦਿਲਕਸ਼ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ। 

PunjabKesari
ਇਕ ਵਾਰ ਫਿਰ ਹਿਨਾ ਨੇ ਹੌਟਨੈੱਸ ਦਾ ਤੜਕਾ ਲਗਾਇਆ ਹੈ। ਹਾਲ ਹੀ ’ਚ ਹਿਨਾ ਨੇ ਆਪਣੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ ਹਨ, ਜੋ ਧਮਾਲ ਮਚਾ ਰਹੀਆਂ ਹਨ। 

PunjabKesari
ਤਸਵੀਰਾਂ ’ਚ ਹਿਨਾ ਕਾਲੇ ਰੰਗ ਦੀ ਲਾਂਗ ਹੁਡੀ ’ਚ ਨਜ਼ਰ ਆ ਰਹੀ ਹੈ। ਹਿਨਾ ਨੇ ਵੈਸਟ ਐਂਡ ਬਾਟਮ ਨੂੰ ਹਾਈਲਾਈਟ ਕਰਨ ਲਈ ਹੁਡੀ ਦੇ ਵਿਚਕਾਰ ਵਾਲੇ ਬਟਨ ਨੂੰ ਅਪ ਕਰਕੇ ਬਾਕੀ ਦਾ ਹਿੱਸਾ ਖੁੱਲ੍ਹਾ ਰੱਖਿਆ ਹੈ। ਮਿਨੀਮਲ ਮੇਕਅਪ ਅਤੇ ਖੁੱਲ੍ਹੇ ਵਾਲਾਂ ’ਚ ਅਦਾਕਾਰਾ ਨੇ ਆਪਣੀ ਲੁੱਕ ਨੂੰ ਪੂਰਾ ਕੀਤਾ ਹੋਇਆ ਹੈ।

PunjabKesari
ਅਦਾਕਾਰਾ ਇਸ ਲੁੱਕ ’ਚ ਕਾਫ਼ੀ ਹੌਟ ਦਿਖਾਈ ਦੇ ਰਹੀ ਹੈ। ਤਸਵੀਰਾਂ ਸ਼ੇਅਰ ਕਰਦੇ ਹੋਏ ਹਿਨਾ ਨੇ ਲਿਖਿਆ ਹੈ ਕਿ ਬਲੈਕ ਐਂਡ ਵ੍ਹਾਈਟ ਜ਼ਿਆਦਾ ਸੱਚ ਹੈ। ਅਦਾਕਾਰਾ ਇਸ ਲੁੱਕ ’ਚ ਕਿਲਰ ਅੰਦਾਜ਼ ’ਚ ਪੋਜ ਦੇ ਰਹੀ ਹੈ। ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ਨੂੰ ਖ਼ੂਬ ਪਿਆਰ ਦੇ ਰਹੇ ਹਨ।

PunjabKesari ਕੰਮ ਦੀ ਗੱਲ ਕਰੀਏ ਤਾਂ ਹਿਨਾ ਨੇ ਸੀਰੀਅਲ ‘ਯੇ ਰਿਸ਼ਤਾ ਕਯਾ ਕਹਿਲਾਤਾ ਹੈ’ ਨਾਲ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਬਾਅਦ ਅਦਾਕਾਰਾ  ‘ਬਿਗ ਬੌਸ’ ਅਤੇ ‘ਖਤਰੋਂ ਕੇ ਖਿਲਾੜੀ’ ’ਚ ਨਜ਼ਰ ਆਈ। 

PunjabKesari
ਹਿਨਾ ਨੇ ਹਾਲ ਹੀ ’ਚ ਫ਼ਿਲਮ ‘ਹੈਕਡ’ ਨਾਲ ਬਾਲੀਵੁੱਡ ’ਚ ਡੈਬਿਊ ਕੀਤਾ ਸੀ। ਹਾਲ ਹੀ ’ਚ ਅਦਾਕਾਰਾ ਬਿੱਗ ਬੌਸ 14 ਦੇ ਸੀਨੀਅਰ ਦੇ ਤੌਰ ’ਤੇ ਨਜ਼ਰ ਆਈ ਸੀ। ਹਾਲ ਹੀ ’ਚ ਅਦਾਕਾਰਾ ਦੀ ਫ਼ਿਲਮ ‘ਵਿਸ਼ਲਿਸਟ’ ਰਿਲੀਜ਼ ਹੋਈ ਸੀ। 

PunjabKesari


Aarti dhillon

Content Editor

Related News