ਲਾਲ ਰੰਗ ਦੀ ਬਿੰਦੀ ਲਗਾ ਕੇ ਤਸਵੀਰਾਂ ਸਾਂਝੀਆ ਕਰਦੇ ਨਜ਼ਰ ਆਏ ਇਹ ਕਲਾਕਾਰ

11/08/2020 2:02:01 PM

ਮੁੰਬਈ(ਬਿਊਰੋ) - ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਦੀ ਬਹੁ-ਚਰਚਿਤ ਫਿਲਮ 'ਲਕਸ਼ਮੀ' 9 ਨਵੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ 'ਚ ਅਕਸ਼ੇ ਕੁਮਾਰ ਨੇ ਟਰਾਂਸਜੇਂਡਰ ਦਾ ਕਿਰਦਾਰ ਨਿਭਾਇਆ ਹੈ।ਇਸ ਫਿਲਮ ਦੀ ਅਕਸ਼ੇ ਕੁਮਾਰ ਸੋਸ਼ਲ ਮੀਡੀਆ 'ਤੇ ਬੇਹੱਦ ਜ਼ਬਰਦਸਤ ਪ੍ਰਮੋਸ਼ਨ ਕਰਦੇ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਅਕਸ਼ੇ ਕੁਮਾਰ ਆਪਣੇ ਵੱਲੋਂ ਨਿਭਾਏ ਟਰਾਂਸਜੇਂਡਰ ਦੇ ਕਿਰਦਾਰ ਨੂੰ ਸਮਾਜ 'ਚ ਸਵੀਕਾਰਤਾ ਤੇ ਸਨਮਾਨ ਦਿਵਾਉਣ ਦੀ ਗੱਲ ਵੀ ਕਰ ਰਹੇ ਹਨ।

 
 
 
 
 
View this post on Instagram
 
 
 
 
 
 
 
 
 

Maine toh laga li hai pyaar aur samanta ki Laal Bindi. Now it's your turn to join me using 'Ab Hamari Baari Hai' filter on Instagram as a symbol of love and acceptance for the third gender! Filter link in bio.

A post shared by Akshay Kumar (@akshaykumar) on Nov 7, 2020 at 2:52am PST


ਇਸ ਦੇ ਚਲਦਿਆਂ ਅਕਸ਼ੇ ਕੁਮਾਰ ਨੇ ਮੱਥੇ 'ਤੇ ਲਾਲ ਰੰਗ ਦੀ ਬਿੰਦੀ ਲਗਾ ਕੇ ਆਪਣੀ ਤਸਵੀਰ ਸਾਂਝੀ ਕੀਤੀ ਹੈ ਅਤੇ ਹੋਰਨਾਂ ਲੋਕਾਂ ਨੂੰ ਵੀ ਮੁਹਿੰਮ ਨਾਲ ਜੁੜਨ ਦੀ ਗੱਲ ਆਖੀ ਹੈ।ਇਸ ਮੁਹਿੰਮ ਦਾ ਨਾਂ ਅਕਸ਼ੇ ਕੁਮਾਰ ਨੇ 'ਅਬ ਹਮਾਰੀ ਬਾਰੀ ਹੈ' ਰੱਖਿਆ ਹੈ।ਅਕਸ਼ੇ ਦੀ ਇਸ ਮੁiਹਿੰਮ ਨਾਲ ਕਈ ਕਲਾਕਾਰ ਵੀ ਜੁੜ ਰਹੇ ਹਨ। ਹਾਲ ਹੀ 'ਚ ਬਿੱਗ ਬੌਸ 13 ਦੇ ਜੇਤੂ ਸਿਧਾਰਥ ਸ਼ੁਕਲਾ ਨੇ ਵੀ ਮੱਥੇ 'ਤੇ ਬਿੰਦੀ ਲਗਾ ਕੇ ਇਕ ਮੈਸੇਜ ਫੈਨਜ਼ ਨਾਲ ਸਾਂਝਾ ਕੀਤਾ ਹੈ।ਸਿਧਾਰਥ ਸ਼ੁਕਲਾ ਨੇ ਅਕਸ਼ੇ ਕੁਮਾਰ ਦੀ ਇਸ ਮੁਹਿੰਮ ਦੀ ਸਰਾਹਨਾ ਕੀਤੀ ਹੈ ਤੇ ਹੋਰਨਾਂ ਨੂੰ ਵੀ ਇਸ ਮੁਹਿੰਮ ਨਾਲ ਜੁੜਨ ਦੀ ਗੱਲ ਆਖੀ ਹੈ।

 
 
 
 
 
View this post on Instagram
 
 
 
 
 
 
 
 
 

Take a bow Akshay paaji! I completely agree with you. It's high time we show love, acceptance and support towards the third gender. Bohot kam log is baare mein baat karte hai, par AK, Kiara ne #AbHamariBaarHai se bilkul speechless chhod diya hai. 👏🏼👏🏼 Laal bindi pehenkar, let's come together because #AbHamariBaariHai ki hum unhe equal darja dilaye jinhone aaj tak hamari khushi mein saath diya hai🔴. @akshaykumar #akshaykumar

A post shared by Gippy Grewal (@gippygrewal) on Nov 7, 2020 at 6:50am PST


ਦੱਸਣਯੋਗ ਹੈ ਕਿ ਗਿੱਪੀ ਗਰੇਵਾਲ ਦੀ ਇਸ ਮੁਹਿੰਮ ਦਾ ਦੇਸੀ ਰੌਕਸਟਾਰ ਵੀ ਗਿੱਪੀ ਗਰੇਵਾਲ ਵੀ ਸਮਰਥਨ ਕਰ ਰਹੇ ਹਨ। ਗਿੱਪੀ ਗਰੇਵਾਲ ਨੇ ਵੀ ਆਪਣੇ ਮੱਥੇ 'ਤੇ ਲਾਲ ਰੰਗ ਦੀ ਬਿੰਦੀ ਲੱਗਾ ਕੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਤਸਵੀਰ ਸਾਂਝੀ ਕੀਤੀ ਹੈ ਤੇ ਇਕ ਖਾਸ ਮੈਸੇਜ ਲਿਖਿਆ ਤੇ ਇਸ ਮੁਹਿੰਮ ਦੀ ਤਾਰੀਫ ਵੀ ਕੀਤੀ ਹੈ।

Lakhan Pal

This news is Content Editor Lakhan Pal