ਸੰਨੀ ਲਿਓਨ ਦੀ ''ਬੇਈਮਾਨ ਲਵ'' ਦੀ ਸੈਕਸੀ ਫਰਸਟ ਲੁੱਕ ਆਈ ਸਾਹਮਣੇ (ਦੇਖੋ ਤਸਵੀਰਾਂ)

08/02/2015 10:34:49 PM

ਸੰਨੀ ਲਿਓਨ ਦੀ ਨਵੀਂ ਫਿਲਮ ਦਾ ਪਹਿਲਾ ਪੋਸਟਰ ਜਾਰੀ ਹੋ ਗਿਆ ਹੈ। ਇਸ ''ਚ ਇਕ ਵਾਰ ਮੁੜ ਸੰਨੀ ਲਿਓਨ ਦਾ ਜਲਵਾ ਦਿਖ ਰਿਹਾ ਹੈ। ਖਬਰਾਂ ਮੁਤਾਬਕ ਸੰਨੀ ਇਸ ਫਿਲਮ ''ਚ ਵਿਰੋਧੀ ਮਹਿਲਾ ਦੇ ਕਿਰਦਾਰ ''ਚ ਨਜ਼ਰ ਆਵੇਗੀ। ਇਸ ਫਿਲਮ ''ਚ ਇੰਟੈਂਸ ਡਰਾਮੇ ਦੇ ਨਾਲ-ਨਾਲ ਜਨੂੰਨ ਤੇ ਰੋਮਾਂਸ ਵੀ ਹੋਵੇਗਾ। ਜਿਵੇਂ ਕਿ ਫਿਲਮ ਦੇ ਪਹਿਲੇ ਪੋਸਟਰ ''ਚ ਹੀ ਦਿਖ ਰਿਹਾ ਹੈ। ਇਸ ਵਾਰ ਸੰਨੀ ਲਿਓਨ ਨਾਲ ਅਭਿਨੇਤਾ ਰਜਨੀਸ਼ ਦੁੱਗਲ ਨਜ਼ਰ ਆਉਣਗੇ। ਇਹ ਫਿਲਮ ਰਾਜੀਵ ਚੌਧਰੀ ਬਣਾ ਰਹੇ ਹਨ।