ਸੈਫ ਦੀ ਲਾਡਲੀ ਸਾਰਾ ਅਲੀ ਖ਼ਾਨ ਨੇ ਬਿਕਨੀ 'ਚ ਢਾਹਿਆ ਕਹਿਰ, ਤਸਵੀਰਾਂ ਵੇਖ ਫੈਨਜ਼ ਹੋਏ ਹੈਰਾਨ

11/22/2023 11:38:39 AM

ਮੁੰਬਈ (ਬਿਊਰੋ) - ਬਾਲੀਵੁੱਡ ਅਦਾਕਾਰ ਸੈਫ ਅਲੀ ਖ਼ਾਨ ਦੀ ਧੀ ਸਾਰਾ ਅਲੀ ਖ਼ਾਨ ਇੰਨੀਂ ਦਿਨੀਂ ਵੈਕੇਸ਼ਨ ਇੰਜੁਆਏ ਕਰ ਰਹੀ ਹੈ। ਹਾਲ ਹੀ 'ਚ ਸਾਰਾ ਅਲੀ ਖ਼ਾਨ ਨੇ ਆਪਣੇ ਬਿਕਨੀ ਲੁੱਕ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ 'ਚ ਉਸ ਦਾ ਹੌਟ ਲੁੱਕ ਵੇਖਣ ਨੂੰ ਮਿਲ ਰਿਹਾ ਹੈ। 

ਇਨ੍ਹਾਂ ਤਸਵੀਰਾਂ 'ਚ ਸਾਰਾ ਅਲੀ ਖ਼ਾਨ ਕਾਫ਼ੀ ਖ਼ੂਬਸੂਰਤ ਲੱਗ ਰਹੀ ਹੈ। ਇਨ੍ਹਾਂ 'ਚੋਂ ਕੁਝ ਤਸਵੀਰਾਂ 'ਚ ਸਾਰਾ ਬੈਠ ਕੇ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।

ਫੈਨਜ਼ ਵਲੋਂ ਸਾਰਾ ਅਲੀ ਖ਼ਾਨ ਦੇ ਬਿਕਨੀ ਲੁੱਕ ਨੂੰ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। 

ਦੱਸ ਦਈਏ ਕਿ ਸਾਰਾ ਅਲੀ ਖ਼ਾਨ ਸੈਫ ਤੇ ਅੰਮ੍ਰਿਤਾ ਸਿੰਘ ਦੀ ਧੀ ਹੈ। ਸੈਫ ਅਲੀ ਖ਼ਾਨ ਨੇ ਅੰਮ੍ਰਿਤਾ ਤੋਂ ਵਿਆਹ ਦੇ 13 ਸਾਲ ਬਾਅਦ ਤਲਾਕ ਲੈ ਲਿਆ ਸੀ।

ਇਸ ਤੋਂ ਬਾਅਦ ਸੈਫ ਨੇ ਕਰੀਨਾ ਕਪੂਰ ਨਾਲ ਵਿਆਹ ਕਰਵਾਇਆ, ਜਿਸ ਤੋਂ ਉਨ੍ਹਾਂ ਦੇ 2 ਪੁੱਤਰ ਹੋਏ।  

ਸਾਰਾ ਅਲੀ ਖ਼ਾਨ ਆਪਣੇ ਪਿਤਾ ਦੇ ਕਾਫ਼ੀ ਕਰੀਬ ਹੈ। ਕਈ ਵਾਰ ਉਸ ਨੂੰ ਆਪਣੀ ਮਤਰੇਈ ਮਾਂ ਕਰੀਨਾ ਕਪੂਰ ਨਾਲ ਵੀ ਵੇਖਿਆ ਗਿਆ।  
 

sunita

This news is Content Editor sunita