ਅਕਸ਼ਰਾ ਸਿੰਘ ਇਸ ਮੁਕਾਬਲੇਬਾਜ਼ ਨੂੰ ਕਰਦੀ ਹੈ ਪਸੰਦ, ਨੇਹਾ ਭਸੀਨ ਨੂੰ ਦਿੱਤੀ ਚਿਤਾਵਨੀ

09/01/2021 5:41:20 PM

ਨਵੀਂ ਦਿੱਲੀ (ਬਿਊਰੋ) : ਹਾਲੀਆ ਐਪੀਸੋਡ 'ਚ ਅਸੀਂ ਦੇਖਿਆ ਹੈ ਕਿ ਅਕਸ਼ਰਾ ਸਿੰਘ ਤੇ ਨੇਹਾ ਭਸੀਨ ਵਿਵਾਦ ਹੋ ਜਾਂਦਾ ਹੈ। ਦੋਵੇਂ ਗਲ਼ਤਫਹਿਮੀ (ਮਿਸਅੰਡਰਸਟੈਂਡਿੰਗ) ਕਲਿਅਰ ਕਰਨਾ ਚਾਹੁੰਦੀਆਂ ਹਨ, ਉਦੋਂ ਅਕਸ਼ਰਾ ਸਿੰਘ ਨੇਹਾ ਭਸੀਨ ਨੂੰ ਕਹਿੰਦੀ ਹੈ ਉਹ ਪ੍ਰਤੀਕ ਸਹਿਜਪਾਲ ਨੂੰ ਪਸੰਦ ਕਰਦੀ ਹੈ। ਜਾਰੀ ਕੀਤੀ ਗਈ ਵੀਡੀਓ 'ਚ ਦੋਵਾਂ ਨੂੰ ਨਾਲ ਬੈਠ ਕੇ ਗੱਲਬਾਤ ਕਰਦਿਆਂ ਦੇਖਿਆ ਜਾ ਸਕਦਾ ਹੈ। ਨੇਹਾ ਭਸੀਨ, ਅਕਸ਼ਰਾ ਸਿੰਘ ਨੂੰ ਕਹਿੰਦੀ ਹੈ ਕਿ 'ਉਨ੍ਹਾਂ ਨੂੰ ਮਰਦ ਲੈ ਜਾਂਦੇ ਹੋ' ਇਹ ਕੁਮੈਂਟ ਪਸੰਦ ਨਹੀਂ ਆਇਆ। ਇਸ 'ਤੇ ਅਕਸ਼ਰਾ ਸਿੰਘ ਨੇ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਅਜਿਹੀ ਕੋਈ ਸਟੇਟਮੈਂਟ ਨਹੀਂ ਦਿੱਤੀ ਹੈ।

 
 
 
 
 
 
 
 
 
 
 
 
 
 
 
 

A post shared by Voot Select (@vootselect)

'ਬਿੱਗ ਬੌਸ ਓਟੀਟੀ' ਸ਼ੁਰੂਆਤ ਤੋਂ ਹੀ ਖ਼ਬਰਾਂ 'ਚ ਬਣਿਆ ਹੋਇਆ ਹੈ। ਕਨੈਕਸ਼ਨ ਵਿਚਕਾਰ ਹੁਣ ਰੋਮਾਂਸ ਵਧਦਾ ਜਾ ਰਿਹਾ ਹੈ। ਉੱਥੇ ਕਈ ਕਨੈਕਸ਼ਨ ਵਿਚਕਾਰ ਲੜਾਈਆਂ ਵੀ ਦੇਖਣ ਨੂੰ ਮਿਲ ਰਹੀਆਂ ਹਨ ਅਤੇ ਕਈ ਹੈਰਾਨੀ ਖ਼ੁਲਾਸੇ ਵੀ ਹੋ ਰਹੇ ਹਨ। ਇਸ ਵਾਰ ਦੇ 'ਬਿੱਗ ਬੌਸ ਓਟੀਟੀ' ਨੂੰ ਕਰਨ ਜੌਹਰ ਹੋਸਟ ਕਰ ਰਹੇ ਹਨ। ਸ਼ੋਅ 'ਚ ਹੁਣ ਤਕ ਕਾਫੀ ਹਾਈ ਵੋਲਟੇਜ਼ ਡਰਾਮਾ ਦੇਖਿਆ ਗਿਆ ਹੈ। 'ਬਿੱਗ ਬੌਸ' ਹਾਊਸ ਹਰ ਕੰਟੈਸਟੈਂਟ ਦਾ ਵੱਖ-ਵੱਖ ਅੰਦਾਜ਼ ਉਜਾਗਰ ਕਰ ਰਿਹਾ ਹੈ।

 
 
 
 
 
 
 
 
 
 
 
 
 
 
 
 

A post shared by Voot Select (@vootselect)

ਅਕਸ਼ਰਾ ਸਿੰਘ ਭੋਜਪੁਰੀ ਅਦਾਕਾਰਾ ਹੈ। ਉਨ੍ਹਾਂ ਇਹ ਵੀ ਕਿਹਾ ਕਿ 'ਮੇਰੇ ਆਦਮੀ 'ਤੇ ਨਜ਼ਰ ਹੈ' ਇਹ ਉਨ੍ਹਾਂ ਦੀ ਸਟੇਟਮੈਂਟ ਹੈ। ਨੇਹਾ ਭਸੀਨ ਨੇ ਉਨ੍ਹਾਂ ਤੋਂ ਇਹ ਵੀ ਪੁੱਛਿਆ ਕਿ ਉਹ ਇਸ ਗੱਲ ਨੂੰ ਲੈ ਕੇ ਕਿਉਂ ਨਰਾਜ਼ ਹੋ ਗਈ ਕਿ ਉਹ ਉਨ੍ਹਾਂ ਨੂੰ ਪਤਨੀ ਦੀ ਤਰ੍ਹਾਂ ਵਰਤਾਅ ਕਰ ਰਹੀ ਹੈ। ਉਦੋਂ ਅਕਸ਼ਰਾ ਸਿੰਘ ਨੇ ਕਿਹਾ ਕਿ ਉਹ ਪ੍ਰਤੀਕ ਨੂੰ ਪਸੰਦ ਕਰਦੀ ਹੈ। ਇਸ ਤੋਂ ਬਾਅਦ ਅਕਸ਼ਰਾ ਸਿੰਘ ਨੇ ਨੇਹਾ ਭਸੀਨ ਨੂੰ ਇਸ ਬਾਰੇ 'ਚ ਚਿਤਾਵਨੀ ਦਿੱਤੀ ਕਿ ਪ੍ਰਤੀਕ ਅਕਸਰ ਉਨ੍ਹਾਂ ਦੀ ਬੁਰਾਈ ਕਰਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਨੇਹਾ ਉਨ੍ਹਾਂ ਦਾ ਇਸਤੇਮਾਲ ਕਰਨਾ ਚਾਹੁੰਦੀ ਹੈ ਤਾਂ ਜੋ ਉਹ ਖੇਡ 'ਚ ਬਣੀ ਰਹੇ।


sunita

Content Editor

Related News