ਅੰਮ੍ਰਿਤ ਮਾਨ ਨੇ ਸੋਸ਼ਲ ਮੀਡੀਆ 'ਤੇ ਪੋਸਟ ਪਾ ਕਿਹਾ- ਆਪਣੀ ਇੰਡਸਟਰੀ ਨੂੰ ਹੈ ਯੂਨਿਟੀ ਦੀ ਲੋੜ

06/17/2022 10:15:44 PM

ਜਲੰਧਰ-ਪੰਜਾਬੀ ਗਾਇਕ ਅੰਮ੍ਰਿਤ ਮਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਟੋਰੀ ਪੋਸਟ ਕੀਤੀ। ਉਨ੍ਹਾਂ ਸਟੋਰੀ ਪੋਸਟ ਕਰਦਿਆਂ ਕਿਹਾ ਕਿ ਵਾਹਿਗੁਰੂ ਸਾਰਿਆਂ 'ਤੇ ਮਿਹਰ ਕਰਿਓ। ਚਾਹੇ ਕੋਈ ਪਿਆਰ ਕਰਦਾ, ਚਾਹੇ ਕੋਈ ਨਫਰਤ ਕਰਦਾ, ਸਾਰੇ ਭਰਾਵਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਤੰਦਰੁਸਤੀ ਬਖਸ਼ਿਓ।

ਇਹ ਵੀ ਪੜ੍ਹੋ : ਬਿਹਾਰ ਦੇ 12 ਜ਼ਿਲ੍ਹਿਆਂ 'ਚ ਇੰਟਰਨੈੱਟ ਸੇਵਾਵਾਂ ਬੰਦ, ਫੇਸਬੁੱਕ, ਵਟਸਐਪ ਸਮੇਤ ਕਈ ਐਪਸ ਬੈਨ

PunjabKesari

ਇਕੱਠੇ ਰਹੀਏ ਯਾਰ ਸਾਰੇ। ਆਪਣੀ ਇੰਡਸਟਰੀ ਨੂੰ ਯੂਨਿਟੀ ਦੀ ਲੋੜ ਆ ਅਤੇ ਇਕ-ਦੂਜੇ ਨੂੰ ਪ੍ਰਮੋਟ ਕਰੀਏ। ਇੱਥੇ ਸਾਰੇ ਆਪਣੀ ਰੋਜ਼ੀ-ਰੋਟੀ ਲਈ ਮਿਹਨਤ ਕਰਦੇ ਆ ਅਤੇ ਸਾਰੇ ਬਹੁਤ ਟੈਲੇਂਟਿਡ ਆ, ਆਪਣੀ-ਆਪਣੀ ਥਾਂ ਸਾਰੇ ਘੈਂਟ ਆ। ਇਕ-ਦੂਜੇ ਦੀ ਜਿੰਨੀ ਸਪੋਰਟ ਕਰ ਸਕਦੇ ਆ ਕਰੀਏ। ਹੁਣ ਤੱਕ ਜੇ ਕਿਸੇ ਦਾ ਵੀ ਦਿਲ ਦੁਖਾਇਆ ਹੋਵੇ ਤਾਂ ਹੱਥ ਜੋੜ ਦੇ ਮੁਆਫ਼ੀ ਮੰਗਦਾ ਹਾਂ।

ਇਹ ਵੀ ਪੜ੍ਹੋ : ਅਸੀਂ ਭਾਰਤ ਨਾਲ ਖੜ੍ਹੇ ਹਾਂ, ਭਾਰਤ-ਰੂਸ ਦੇ ਸਬੰਧ ਉਸ ਸਮੇਂ ਵਿਕਸਿਤ ਹੋਏ ਜਦ ਅਸੀਂ ਤਿਆਰ ਨਹੀਂ ਸੀ : US

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Karan Kumar

Content Editor

Related News