ਕਪਿਲ ਦੇ ਸ਼ੋਅ ''ਚ ਪੁੰਹਚੀ ਐਸ਼ਵਰਿਆ, ਇਸ ਤਰ੍ਹਾਂ ਹੋਇਆ ਸਵਾਗਤ

04/29/2016 3:35:45 PM

ਮੁੰਬਈ—  ਟੀ.ਵੀ. ਸ਼ੋਅ ''ਦਿ ਕਪਿਲ ਸ਼ਰਮਾ ਸ਼ੋਅ'' ''ਚ ਬਾਲੀਵੁੱਡ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਆਪਣੀ ਆਉਣ ਵਾਲੀ ਫਿਲਮ ''ਸਰਬਜੀਤ'' ਨੂੰ ਪ੍ਰਮੋਟ ਕਰਨ ਦੇ ਲਈ ਆਪਣੀ ਟੀਮ ਦੇ ਨਾਲ ''ਦਿ ਕਪਿਲ ਸ਼ਰਮਾ ਸ਼ੋਅ'' ਦੇ ਸੈਟ ਤੇ ਪੁੰਹਚੀ। ਇਸ ਸ਼ੋਅ ''ਚ ਐਂਟਰੀ ਕਰਦੇ ਹੀ ਕਪਿਲ ਨੇ ਉਨ੍ਹਾਂ ਨੂੰ ਜੱਫੀ ਦਿੱਤੀ। ਇਸ ਹਰਕਤ ''ਤੇ ਐਸ਼ਵਰਿਆ ਰਾਏ ਦੇ ਚਿਹਰੇ  ਦੇ ਹਾਵ-ਭਾਵ ਦੇਖਣ ਯੋਗ ਸਨ।
ਜਾਣਕਾਰੀ ਅਨੁਸਾਰ  ਇਸ ਸ਼ੋਅ ''ਚ ਜਿਹੜਾ ਸੂਟ ਪਾਇਆ ਸੀ। ਉਸ ਸੂਟ ਨੂੰ ਡਿਜਾਇਨਰ ਰੋਹਿਤ ਬਲ ਨੇ ਡਿਜਾਈਨ ਕੀਤਾ ਸੀ। ਉਸ ''ਚ ਐਸ਼ਵਰਿਆ ਬੇੱਹਦ ਖੂਬਸੂਰਤ ਲੱਗ ਰਹੀ ਹੈ। ਐਸ਼ਵਰਿਆ ਦੇ ਨਾਲ ਇਸ ਸ਼ੋਅ ''ਚ ਰਣਦੀਪ ਹੁੱਡਾ, ਡਾਇਰੈਕਟਰ ਉਮੰਗ ਕੁਮਾਰ ਅਤੇ ਜੈਕੀ ਭਗਨਾਨੀ ਵੀ ਨਜ਼ਰ ਆਏ। ਐਸ਼ਵਰਿਆ ਦੀ ਫਿਲਮ 20 ਮਈ ਨੂੰ ਰਿਲੀਜ਼ ਹੋਵੇਗੀ।