PHOTOS : ਭਾਰਤ ਦੀ ਹਾਰ ''ਤੇ ਪੂਨਮ ਪਾਂਡੇ ਨੇ ਦਿੱਤਾ ਇਹੋ ਜਿਹਾ ਤੋਹਫਾ!

04/01/2016 3:08:22 PM

ਮੁੰਬਈ : ਬੀਤੇ ਦਿਨੀਂ ਹੋਏ ਭਾਰਤ-ਵੈਸਟ ਇੰਡੀਜ਼ ਦੇ ਮੈਚ ''ਚ ਭਾਰਤ ਟੀ-20 ਵਰਲਡ ਕੱਪ ਤੋਂ ਬਾਹਰ ਹੋ ਗਿਆ ਹੈ। ਵੈਸਟ ਇੰਡੀਜ਼ ਤੋਂ ਭਾਰਤ ਦੀ ਇਸ ਹਾਰ ਤੋਂ ਬਾਅਦ ਟਵਿੱਟਰ ਕੁਈਨ ਪੂਨਮ ਪਾਂਡੇ ਨੇ ਆਪਣੀ ਇਕ ਅਸ਼ਲੀਲ ਤਸਵੀਰ ਟਵਿੱਟਰ ''ਤੇ ਸਾਂਝੀ ਕੀਤੀ ਹੈ। ਇਹ ਤਸਵੀਰ ਕਾਫੀ ਬੋਲਡ ਹੈ, ਜਿਸ ''ਚ ਉਨ੍ਹਾਂ ਨੇ ਕਲੀਵੇਜ ਸਾਫ ਨਜ਼ਰ ਆ ਰਹੇ ਹਨ। ਇਸ ਨਾਲ ਉਨ੍ਹਾਂ ਲਿਖਿਆ, ''''Sorry Pandya but learn!! #IndvsWI,Theek hai yaar..Team India played well ,Shit #IndvsWI''''
ਜ਼ਿਕਰਯੋਗ ਹੈ ਕਿ ਭਾਰਤ ਦੀ ਆਸਟ੍ਰੇਲੀਆ ਤੋਂ ਜਿੱਤ ਹੋਣ ''ਤੇ ਪੂਨਮ ਪਾਂਡੇ ਨੇ ਟੀਮ ਇੰਡੀਆ ਨੂੰ ਬੋਲਡ ਤਸਵੀਰ ਤੋਹਫੇ ਦੇ ਰੂਪ ''ਚ ਸ਼ੇਅਰ ਕੀਤੀ ਸੀ। ਉਨ੍ਹਾਂ ਨੇ ਇਸ ਤੋਂ ਪਹਿਲਾਂ ਵੀ ਵਿਰਾਟ ਕੋਹਲੀ ਨੂੰ ਵਧੀਆ ਖੇਡਣ ''ਤੇ ਤੋਹਫੇ ਦੇ ਰੂਪ ''ਚ ਇਕ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਸੀ, ''''ਵਿਰਾਟ ਇਹ ਤੁਹਾਡੇ ਲਈ ਹੈ।'''' ਪੂਨਮ ਪਾਂਡੇ ਅਕਸਰ ਆਪਣੀਆਂ ਬੋਲਡ ਅਤੇ ਸੈਕਸੀ ਤਸਵੀਰਾਂ ਟਵਿੱਟਰ ''ਤੇ ਪੋਸਟ ਕਰਕੇ ਸੁਰਖੀਆਂ ਬਟੋਰਦੀ ਰਹਿੰਦੀ ਹੈ।