ਇਨ੍ਹਾਂ ਗਲੈਮਰਸ ਤਸਵੀਰਾਂ ਨਾਲ ਅਦਾਕਾਰਾ ਵਾਨੀ ਕਪੂਰ ਨੇ ਪ੍ਰਸ਼ੰਸਕਾਂ ਨੂੰ ਬਣਾਇਆ ਦੀਵਾਨਾ

06/22/2021 12:19:46 PM

ਮੁੰਬਈ- ਸਾਲ 2013 'ਚ ਫ਼ਿਲਮ 'ਸ਼ੁੱਧ ਦੇਸੀ ਰੋਮਾਂਸ' ਨਾਲ ਬਾਲੀਵੁੱਡ 'ਚ ਡੈਬਿਊ ਕਰਨ ਵਾਲੀ ਅਭਿਨੇਤਰੀ ਵਾਨੀ ਕਪੂਰ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਹੈ। ਵਾਨੀ ਅਕਸਰ ਆਪਣੇ ਗਲੈਮਰਸ ਅੰਦਾਜ਼ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤਦੀ ਰਹਿੰਦੀ ਹੈ।

 
ਹਾਲ ਹੀ ਵਿੱਚ ਉਸ ਨੇ ਆਪਣੀਆਂ ਬੋਲਡ ਤਸਵੀਰਾਂ ਨਾਲ ਇੰਟਰਨੈਟ 'ਤੇ ਅੱਗ ਲਗਾ ਦਿੱਤੀ। ਤੁਸੀਂ ਵੀ ਉਸ ਦਾ ਇਹ ਬੋਲਡ ਅਤੇ ਖ਼ੂਬਸੂਰਤ ਅੰਦਾਜ਼ ਵੇਖੋ....


ਵਾਨੀ ਕਪੂਰ ਆਪਣੇ ਲੁੱਕ ਅਤੇ ਹੌਟ ਅੰਦਾਜ਼ ਲਈ ਸੁਰਖੀਆਂ 'ਚ ਬਣੀ ਰਹਿੰਦੀ ਹੈ।


ਉਹ ਅਕਸਰ ਸੋਸ਼ਲ ਮੀਡੀਆ 'ਤੇ ਬਿਕਨੀ ਦੀਆਂ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ। 


ਤੁਹਾਨੂੰ ਦੱਸ ਦੇਈਏ ਕਿ ਵਾਨੀ ਨੇ ਆਪਣੀ ਪਹਿਲੀ ਫ਼ਿਲਮ ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨਾਲ ਕੀਤੀ ਸੀ। 


ਫ਼ਿਲਮ ਵਿਚ ਉਸ ਦੇ ਕੰਮ ਦੀ ਵੀ ਕਾਫ਼ੀ ਪ੍ਰਸ਼ੰਸਾ ਹੋਈ ਅਤੇ ਇਸਦੇ ਲਈ ਉਸ ਨੂੰ ਫ਼ਿਲਮਫੇਅਰ ਸਰਬੋਤਮ ਡੈਬਿਊ ਪੁਰਸਕਾਰ ਵੀ ਮਿਲਿਆ। 

Aarti dhillon

This news is Content Editor Aarti dhillon