ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ ''ਚ ਭਰਤੀਆਂ, ਇਸ ਤਰ੍ਹਾਂ ਕਰੋ ਅਪਲਾਈ
01/09/2018 1:01:18 PM
ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ 'ਚ 58 ਅਹੁਦਿਆਂ 'ਤੇ ਭਰਤੀਆਂ ਨਿਕਲੀਆਂ ਹਨ। ਅਪਲਾਈਕਰਤਾ ਆਪਣੀ ਇੱਛਾ ਅਨੁਸਾਰ ਅਪਲਾਈ ਕਰ ਸਕਦੇ ਹਨ।
ਕੁੱਲ ਅਹੁਦੇ- 58
ਅਹੁਦਿਆਂ ਦਾ ਵੇਰਵਾ- ਜੂਨੀਅਰ ਇੰਜੀਨੀਅਰਿੰਗ ਅਸਿਸਟੈਂਟ, ਜੂਨੀਅਰ ਕੰਟਰੋਲ ਰੂਮ ਆਪਰੇਟਰ, ਜੂਨੀਅਰ ਕੁਆਲਿਟੀ ਕੰਟਰੋਲ ਐਨਾਲਿਸਟ ਅਤੇ ਹੋਰ
ਸਿੱਖਿਆ ਯੋਗਤਾ- ਅਹੁਦੇ ਅਨੁਸਾਰ
ਵੈੱਬਸਾਈਟ- www.iocl.com
ਆਨਲਾਈਨ ਅਰਜ਼ੀ ਦੀ ਆਖਰੀ ਤਾਰੀਕ- 20 ਜਨਵਰੀ 2018