ਭਾਰਤੀ ਰਿਜ਼ਰਵ ਬੈਂਕ ਨੋਟ ਮੁਦਰਨ ਪ੍ਰਾਈਵੇਟ ਲਿਮਟਿਡ ''ਚ ਅਹੁਦੇ ਖਾਲੀ

12/09/2017 1:30:52 PM

ਅਹੁਦਾ- ਮੈਨੇਜਰ (1 ਅਹੁਦਾ)
ਸਿੱਖਿਆ ਯੋਗਤਾ- ਕੈਮਿਸਟਰੀ 'ਚ ਪਹਿਲੀ ਸ਼੍ਰੇਣੀ 'ਚ ਪੋਸਟ ਗਰੈਜ਼ੂਏਟ ਡਿਗਰੀ ਹੋਣੀ ਜ਼ਰੂਰੀ ਹੈ।
ਉਮਰ- ਵਧ ਤੋਂ ਵਧ 45 ਸਾਲ।
ਅਹੁਦਾ- ਡਿਪਟੀ ਮੈਨੇਜਰ (2 ਅਹੁਦੇ)
ਸਿੱਖਿਆ ਯੋਗਤਾ- ਕੈਮਿਸਟਰੀ 'ਚ ਪਹਿਲੀ ਸ਼੍ਰੇਣੀ 'ਚ ਪੋਸਟ ਗਰੈਜ਼ੂਏਟ ਡਿਗਰੀ ਹੋਣੀ ਜ਼ਰੂਰੀ ਹੈ।
ਉਮਰ- ਵਧ ਤੋਂ ਵਧ 37 ਸਾਲ
ਐਪਲੀਕੇਸ਼ਨ ਫੀਸ
ਐਪਲੀਕੇਸ਼ਨ ਦੇਣ ਲਈ ਰਿਜ਼ਰਵਡ/ਹੋਰ ਪਿਛੜਾ ਵਰਗ ਦੇ ਉਮੀਦਵਾਰਾਂ ਨੂੰ ਐਪਲੀਕੇਸ਼ਨ ਫੀਸ ਦੇ ਅਧੀਨ 300 ਰੁਪਏ ਜਮ੍ਹਾ ਕਰਨੇ ਹੋਣਗੇ। ਇਸ ਤੋਂ ਇਲਾਵਾ ਅਨੁਸੂਚਿਤ ਜਾਤੀ/ਅਨੁਸੂਚਿਤ ਜਨਜਾਤੀ/ਮਹਿਲਾ/ਅਪਾਹਜ/ਸਾਬਕਾ ਕਰਮਚਾਰੀ ਵਰਗ ਦੇ ਉਮੀਦਵਾਰਾਂ ਲਈ ਐਪਲੀਕੇਸ਼ਨ ਮੁਫ਼ਤ ਹੈ।
ਐਪਲੀਕੇਸ਼ਨ ਪ੍ਰਕਿਰਿਆ
ਇਨ੍ਹਾਂ ਅਹੁਦਿਆਂ 'ਤੇ ਐਪਲੀਕੇਸ਼ਨ ਦੇਣ ਲਈ ਉਮੀਦਵਾਰ ਸੰਬੰਧਤ ਵੈੱਬਸਾਈਟ ਤੋਂ ਅਰਜ਼ੀ ਪੱਤਰ ਦੇ ਤੈਅ ਫਾਰਮੈਟ ਨੂੰ ਡਾਊਨਲੋਡ ਕਰ ਕੇ ਉਸ ਨੂੰ ਭਰਨ। ਪੂਰਨ ਰੂਪ ਨਾਲ ਭਰੇ ਹੋਏ ਅਰਜ਼ੀ ਪੱਤਰ ਨਾਲ ਮੰਗੇ ਗਏ ਸਾਰੇ ਪ੍ਰਮਾਣ ਪੱਤਰਾਂ ਅਤੇ ਹੋਰ ਦਸਤਾਵੇਜ਼ਾਂ ਦੀਆਂ ਪ੍ਰਮਾਣਿਤ ਕਾਪੀਆਂ ਨੂੰ ਅਟੈਚ ਕਰ ਕੇ ਨਿਰਦੇਸ਼ਕ (ਐੱਫ.ਐਂਡ.ਏ.) ਭਾਰਤੀ ਰਿਜ਼ਰਵ ਬੈਂਕ ਨੋਟ ਮੁਦਰਨ ਪ੍ਰਾਈਵੇਟ ਲਿਮਟਿਡ ਨੰਬਰ 3 ਅਤੇ 4, ਆਈ ਸਟੇਜ, ਆਈ ਫੇਜ਼, ਬੀ.ਟੀ.ਐੱਮ. ਲੇਆਊਟ, ਬੈਨਰਘੱਟਾ ਰੋਡ ਪੋਸਟ ਬਾਕਸ ਸੰਖਿਆ-2924, ਡੀ.ਆਰ. ਕਾਲਜ ਪੀ.ਓ., ਬੈਂਗਲੁਰੂ-560029'' ਦੇ ਪਤੇ 'ਤੇ 22 ਦਸੰਬਰ 2017 ਤੋਂ ਪਹਿਲਾਂ ਭੇਜ ਦੇਣ। ਐਪਲੀਕੇਸ਼ਨ ਭੇਜਦੇ ਸਮੇਂ ਲਿਫਾਫੇ ਦੇ ਉੱਪਰ ਮੈਨੇਜਰ/ਡਿਪਟੀ ਮੈਨੇਜਰ ਲਈ ਐਪਲੀਕੇਸ਼ਨ ਲਿਖਿਆ ਹੋਣਾ ਚਾਹੀਦਾ।
ਚੋਣ ਪ੍ਰਕਿਰਿਆ
ਅਰਜ਼ੀਕਰਤਾਵਾਂ ਨੂੰ ਸੂਚੀਬੱਧ ਕਰ ਕੇ ਇੰਟਰਵਿਊ ਲਈ ਬੁਲਾਇਆ ਜਾਵੇਗਾ। ਇੰਟਰਵਿਊ ਲਈ ਟੀ.ਏ./ਡੀ.ਏ. ਨਹੀਂ ਦਿੱਤਾ ਜਾਵੇਗਾ।