ਯੂਨੀਅਨ ਬੈਂਕ ਆਫ ਇੰਡੀਆ ''ਚ ਨਿਕਲੀਆਂ ਭਰਤੀਆਂ

01/03/2018 12:00:33 PM

ਨਵੀਂ ਦਿੱਲੀ— ਯੂਨੀਅਨ ਬੈਂਕ ਆਫ ਇੰਡੀਆ ਨੇ ਵਿਦੇਸ਼ੀ ਮੁਦਰਾ ਅਧਿਕਾਰੀ ਅਤੇ ਏਕੀਕ੍ਰਿਤ (ਇਨਟੈਗਰੇਟਿਡ) ਖਜ਼ਾਨਾ ਅਧਿਕਾਰੀ ਦੇ 100 ਅਹੁਦਿਆਂ 'ਤੇ ਭਰਤੀਆਂ ਕੱਢੀਆਂ ਹਨ। ਉਮੀਦਵਾਰ ਆਪਣੀ ਯੋਗਤਾ ਅਤੇ ਇੱਛਾ ਨਾਲ ਇਨ੍ਹਾਂ ਅਹੁਦਿਆਂ 'ਤੇ ਅਪਲਾਈ ਕਰ ਸਕਦੇ ਹਨ।
ਅਹੁਦੇ ਦਾ ਨਾਂ
ਵਿਦੇਸ਼ੀ ਮੁਦਰਾ ਅਧਿਕਾਰੀ
ਅਹੁਦਿਆਂ ਦੀ ਗਿਣਤੀ- 50
ਸਿੱਖਿਆ ਯੋਗਤਾ
ਕਿਸੇ ਵੀ ਵਿਸ਼ੇ 'ਚ ਗਰੈਜ਼ੂਏਸ਼ਨ/ਪੋਸਟ ਗਰੈਜ਼ੂਏਟ ਡਿਗਰੀ ਦੀ ਹੋਵੇ
ਉਮਰ- ਉਮੀਦਵਾਰ ਦੀ ਉਮਰ ਘੱਟੋ-ਘੱਟ 23 ਅਤੇ ਵਧ ਤੋਂ ਵਧ 32 ਸਾਲ ਹੋਣੀ ਚਾਹੀਦੀ ਹੈ।
ਚੋਣ ਪ੍ਰਕਿਰਿਆ
ਉਮੀਦਵਾਰ ਦੀ ਚੋਣ ਲਿਖਤੀ ਪ੍ਰੀਖਿਆ/ਵਿਅਕਤੀਗਤ ਇੰਟਰਵਿਊ 'ਚ ਪ੍ਰਦਰਸ਼ਨ ਦੇ ਆਧਾਰ 'ਤੇ ਕੀਤੀ ਜਾਵੇਗੀ
ਅਪਲਾਈ ਕਰਨ ਲਈ ਆਖਰੀ ਤਾਰੀਕ
13 ਜਨਵਰੀ 2018
ਅਪਲਾਈ ਕਿਵੇਂ ਕਰੀਏ
ਅਪਲਾਈ ਕਰਨ ਲਈ ਉਮੀਦਵਾਰ ਇਸ ਦੀ ਵੈੱਬਸਾਈਟ www.unionbankofindia.co.in ਰਾਹੀਂ 13 ਜਨਵਰੀ 2018 ਤੱਕ ਅਪਲਾਈ ਕਰ ਸਕਦੇ ਹਨ।