12ਵੀਂ ਪਾਸ ਕਰਨ ਅਪਲਾਈ, ਇਸ ਵਿਭਾਗ ''ਚ ਹੋਣੀਆਂ ਹਨ ਭਰਤੀਆਂ

01/01/2018 11:58:01 AM

ਨਵੀਂ ਦਿੱਲੀ— ਸਿੱਕਮ ਲੋਕ ਸੇਵਾ ਕਮਿਸ਼ਨ ਨੇ ਅਕਾਊਂਟਸ ਕਲਰਕ/ਜੂਨੀਅਰ ਸਟੋਰ ਕੀਪਰ ਦੇ 227 ਅਹੁਦਿਆਂ 'ਤੇ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕਰ ਕੇ ਅਰਜ਼ੀਆਂ ਮੰਗੀਆਂ ਹਨ। ਉਮੀਦਵਾਰ ਆਪਣੀ ਯੋਗਤਾ ਅਤੇ ਇੱਛਾ ਨਾਲ ਇਸ ਲਈ ਅਪਲਾਈ ਕਰ ਸਕਦੇ ਹਨ।
ਸਿੱਖਿਆ ਯੋਗਤਾ
12ਵੀਂ + ਸਰਟੀਫਿਕੇਟ/ਡਿਪਲੋਮਾ (ਕੰਪਿਊਟਰ ਐਪਲੀਕੇਸ਼ਨ)
ਐਪਲੀਕੇਸ਼ਨ ਲਈ ਆਖਰੀ ਤਾਰੀਕ
31 ਜਨਵਰੀ 2018
ਉਮਰ- ਉਮੀਦਵਾਰ ਦੀ ਉਮਰ 18-40 ਸਾਲ ਦਰਮਿਆਨ ਹੋਣੀ ਚਾਹੀਦੀ ਹੈ
ਚੋਣ ਪ੍ਰਕਿਰਿਆ
ਉਮੀਦਵਾਰ ਦੀ ਚੋਣ ਲਿਖਤੀ ਪ੍ਰੀਖਿਆ ਅਤੇ ਇੰਟਰਵਿਊ 'ਚ ਪ੍ਰਦਰਸ਼ਨ ਅਨੁਸਾਰ ਕੀਤੀ ਜਾਵੇਗੀ
ਅਪਲਾਈ ਕਰਨ ਦੀ ਪ੍ਰਕਿਰਿਆ
ਉਪਰੋਕਤ ਅਹੁਦਿਆਂ 'ਤੇ ਅਪਲਾਈ ਕਰਨ ਲਈ ਉਮੀਦਵਾਰ ਵਿਭਾਗ ਦੀ ਵੈੱਬਸਾਈਟ www.spscskm.gov.in ਰਾਹੀਂ 31 ਜਨਵਰੀ 2018 ਤੱਕ ਅਪਲਾਈ ਕਰ ਸਕਦੇ ਹਨ।


Related News