ਪੁਲਸ ’ਚ ਸਬ-ਇੰਸਪੈਕਟਰ ਦੇ 857 ਅਹੁਦਿਆਂ ’ਤੇ ਨਿਕਲੀ ਭਰਤੀ, ਆਖ਼ਰੀ ਮੌਕਾ, ਜਲਦ ਕਰੋ ਅਪਲਾਈ

03/08/2021 11:20:00 AM

ਨਵੀਂ ਦਿੱਲੀ : ਰਾਸਸਥਾਨ ਪਬਲਿਕ ਸਰਵਿਸ ਕਮਿਸ਼ਨ (ਆਰ.ਪੀ.ਐਸ.ਸੀ.) ਵੱਲੋਂ ਰਾਜਸਥਾਨ ਪੁਲਸ ਵਿਚ ਸਬ-ਇੰਸਪੈਕਟਰ ਦੇ 857 ਅਹੁਦਿਆਂ ’ਤੇ ਕੱਢੀ ਭਰਤੀ ਪ੍ਰਕਿਰਿਆ ਖ਼ਤਮ ਹੋਣ ਵਾਲੀ ਹੈ। ਜੇਕਰ ਅਜੇ ਤੱਕ ਕਿਸੇ ਚਾਹਵਾਨ ਉਮੀਦਵਾਰ ਨੇ ਅਪਲਾਈ ਨਹੀਂ ਕੀਤਾ ਹੈ ਤਾਂ ਉਹ ਅਧਿਕਾਰਤ ਵੈਬਸਾਈਟ https://rpsc.rajasthan.gov.in/  /  https://www.police.rajasthan.gov.in/  ’ਤੇ ਜਾ ਕੇ 10 ਮਾਰਚ 2021 ਤੱਕ ਅਪਲਾਈ ਕਰ ਸਕਦੇ ਹਨ।

ਵਿੱਦਿਅਕ ਯੋਗਤਾ
ਉਮੀਦਵਾਰ ਦਾ ਕਿਸੇ ਵੀ ਵਿਸ਼ੇ ਵਿਚ ਗ੍ਰੈਜੂਏਟ ਹੋਣਾ ਜ਼ਰੂਰੀ ਹੈ।

ਉਮਰ ਹੱਦ
ਉਮੀਦਵਾਰਾਂ ਦੀ ਉਮਰ 20 ਤੋਂ 25 ਸਾਲ ਨਿਰਧਾਰਤ ਕੀਤੀ ਗਈ ਹੈ।

ਚੋਣ ਪ੍ਰਕਿਰਿਆ
ਉਮੀਦਵਾਰਾਂ ਦੀ ਚੋਣ ਲਿਖਤੀ ਪ੍ਰੀਖਿਆ,ਸਰੀਰਕ ਕੁਸ਼ਲਤਾ ਟੈਸਟ ਅਤੇ ਇੰਟਰਵਿਊ ਜ਼ਰੀਏ ਕੀਤੀ ਜਾਵੇਗੀ।

ਅਰਜ਼ੀ ਫ਼ੀਸ

ਜਨਰਲ / ਈ.ਡਬਲਯੂ.ਐਸ / ਓ. ਬੀ. ਸੀ. - ਰੁਪਏ. 350 / -
ਓ. ਬੀ. ਸੀ. - ਰੁਪਏ. 250 / -
ਐਸ.ਸੀ. / ਐਸ.ਟੀ. - ਰੁਪਏ 150 / -

ਇੰਝ ਕਰੋ ਅਪਲਾਈੋ
ਯੋਗ ਅਤੇ ਚਾਹਵਾਨ ਉਮੀਦਵਾਰ ਅਧਿਕਾਰਤ ਵੈਬਸਾਈਟ https://rpsc.rajasthan.gov.in/  /  https://www.police.rajasthan.gov.in/  ’ਤੇ ਜਾ ਕੇ 10 ਮਾਰਚ 2021 ਤੱਕ ਅਪਲਾਈ ਕਰ ਸਕਦੇ ਹਨ।

cherry

This news is Content Editor cherry