ਸੈਂਟਰਲ ਬੈਂਕ ਆਫ ਇੰਡੀਆ ''ਚ ਹੋਣੀਆਂ ਹਨ ਭਰਤੀਆਂ, ਜਲਦ ਕਰੋ ਅਪਲਾਈ

01/05/2018 11:26:25 AM

ਨਵੀਂ ਦਿੱਲੀ— ਸੈਂਟਰਲ ਬੈਂਕ ਆਫ ਇੰਡੀਆ ਨੇ ਆਫਿਸ ਅਸਿਸਟੈਂਟ ਅਤੇ ਫੈਕਲਟੀ ਦੇ ਵੱਖ-ਵੱਖ ਅਹੁਦਿਆਂ 'ਤੇ ਭਰਤੀਆਂ ਕੱਢੀਆਂ ਹਨ। ਉਮੀਦਵਾਰ ਆਪਣੀ ਯੋਗਤਾ ਅਤੇ ਇੱਛਾ ਨਾਲ ਇਸ ਲਈ ਅਪਲਾਈ ਕਰ ਸਕਦੇ ਹਨ।
ਸਿੱਖਿਆ ਯੋਗਤਾ
ਗਰੈਜ਼ੂਏਸ਼ਨ ਡਿਗਰੀ/ਬੀ.ਐੱਡ/ਮਾਸਟਰ ਡਿਗਰੀ+ਕੰਪਿਊਟਰ ਅਤੇ ਸਥਾਨਕ ਭਾਸ਼ਾ ਦਾ ਗਿਆਨ
ਅਹੁਦੇ ਦਾ ਵੇਰਵਾ
ਆਫਿਸ ਅਸਿਸਟੈਂਟ ਫੈਕਲਟੀ
ਅਪਲਾਈ ਕਰਨ ਦੀ ਆਖਰੀ ਤਾਰੀਕ
9 ਜਨਵਰੀ 2018
ਉਮਰ
ਉਮੀਦਵਾਰ ਦੀ ਉਮਰ 35 ਸਾਲ ਤੋਂ ਵਧ ਨਹੀਂ ਹੋਣੀ ਚਾਹੀਦੀ
ਚੋਣ ਪ੍ਰਕਿਰਿਆ
ਉਮੀਦਵਾਰ ਦੀ ਚੋਣ ਸ਼ਾਰਟਲਿਸਟਿੰਗ ਅਤੇ ਇੰਟਰਵਿਊ 'ਚ ਪ੍ਰਦਰਸ਼ਨ ਅਨੁਸਾਰ ਕੀਤੀ ਜਾਵੇਗੀ
ਅਪਲਾਈ ਕਿਵੇਂ ਕਰੀਏ
ਅਪਲਾਈ ਕਰਨ ਲਈ ਉਮੀਦਵਾਰ ਵਿਭਾਗ ਦੀ ਵੈੱਬਸਾਈਟ ਰਾਹੀਂ 9 ਜਨਵਰੀ 2018 ਤੱਕ ਅਪਲਾਈ ਕਰ ਸਕਦੇ ਹਨ।