ਏਮਜ਼ ''ਚ ਨਿਕਲੀਆਂ ਹਨ ਭਰਤੀਆਂ, ਜਲਦ ਕਰੋ ਅਪਲਾਈ

03/20/2018 11:13:53 AM

ਏਮਜ਼ ਨੇ ਅਕਾਊਂਟ ਅਫ਼ਸਰ, ਸਟੋਰ ਕੀਪਰ, ਸਟੇਨੋਗ੍ਰਾਫਰ ਆਦਿ ਅਹੁਦਿਆਂ 'ਤੇ ਭਰਤੀਆਂ ਕੱਢੀਆਂ ਹਨ। ਉਮੀਦਵਾਰਾਂ ਦੀ ਚੋਣ ਲਿਖਤੀ ਪ੍ਰੀਖਿਆ ਦੇ ਆਧਾਰ 'ਤੇ ਕੀਤੀ ਜਾਵੇਗੀ। ਅਪਲਾਈ ਕਰਨ ਲਈ ਉਮੀਦਵਾਰ ਸੰਬੰਧਤ ਵੈੱਬਸਾਈਟ 'ਤੇ ਜਾਣ ਅਤੇ ਮੌਜੂਦਾ ਦਿਸ਼ਾ-ਨਿਰਦੇਸ਼ਾਂ ਅਨੁਸਾਰ ਆਨਲਾਈਨ ਅਪਲਾਈ ਦੀ ਪ੍ਰਕਿਰਿਆ ਪੂਰੀ ਕਰਨ।
ਵੈੱਬਸਾਈਟ- www.pgimer.edu.in
ਕੁੱਲ ਅਹੁਦੇ- 34
ਅਹੁਦਿਆਂ ਦਾ ਵੇਰਵਾ- ਅਕਾਊਂਟ ਅਫ਼ਸਰ, ਸਟੋਰ ਕੀਪਰ, ਸਟੇਨੋਗ੍ਰਾਫਰ ਆਦਿ।
ਸਿੱਖਿਆ ਯੋਗਤਾ- ਅਹੁਦੇ ਅਨੁਸਾਰ ਵੱਖ-ਵੱਖ ਤੈਅ
ਚੋਣ ਦਾ ਆਧਾਰ- ਲਿਖਤੀ ਪ੍ਰੀਖਿਆ ਦੇ ਆਧਾਰ 'ਤੇ
ਐਪਲੀਕੇਸ਼ਨ ਫੀਸ- ਜਨਰਲ/ਓ.ਬੀ.ਸੀ.- 1,000 ਰੁਪਏ ਅਤੇ ਐੱਸ.ਸੀ/ਐੱਸ.ਟੀ.- 500 ਰੁਪਏ ਅਤੇ ਅਯੋਗ ਵਰਗ- ਮੁਫ਼ਤ
ਅਪਲਾਈ ਪ੍ਰਕਿਰਿਆ- ਆਨਲਾਈਨ
ਉਮਰ- ਵਧ ਤੋਂ ਵਧ 27/30/35 ਸਾਲ (ਅਹੁਦੇ ਅਨੁਸਾਰ)
ਆਖਰੀ ਤਾਰੀਕ- 26 ਮਾਰਚ 2018