ਕਾਂਸਟੇਬਲ ਅਤੇ ਸਬ-ਇੰਸਪੈਕਟਰ ਲਈ ਨਿਕਲੀਆਂ ਭਰਤੀਆਂ

04/21/2018 12:02:55 AM

ਨਵੀਂ ਦਿੱਲੀ- ਸਰਕਾਰੀ ਨੌਕਰੀ ਪਾਉਣ ਦੇ ਚਾਹਵਾਨ ਬਿਨੇਕਾਰਾਂ ਲਈ ਹਰਿਆਣਾ ਕਰਮਚਾਰੀ ਚੋਣ ਕਮਿਸ਼ਨ ਨੇ 'ਕਾਂਸਟੇਬਲ' ਅਤੇ 'ਸਬ-ਇੰਸਪੈਕਟਰ' ਦੀਆਂ ਪੋਸਟਾਂ 'ਤੇ ਭਰਤੀ ਕੱਢੀ ਹੈ।
ਪੋਸਟ ਦਾ ਨਾਂ
ਕਾਂਸਟੇਬਲ ਅਤੇ ਸਬ-ਇੰਸਪੈਕਟਰ
ਪੋਸਟਾਂ ਦੀ ਗਿਣਤੀ
ਕੁੱਲ ਪੋਸਟਾਂ ਦੀ ਗਿਣਤੀ 7110 ਹੈ।
ਯੋਗਤਾ
ਕਾਂਸਟੇਬਲ : ਬਿਨੇਕਾਰ ਨੇ ਕਿਸੇ ਵੀ ਮਾਨਤਾ ਪ੍ਰਾਪਤ ਸੰਸਥਾਨ ਤੋਂ 12ਵੀਂ ਪਾਸ ਕੀਤੀ ਹੋਵੇ।
ਸਬ-ਇੰਸਪੈਕਟਰ : ਬਿਨੇਕਾਰ ਨੇ ਕਿਸੇ ਵੀ ਮਾਨਤਾ ਪ੍ਰਾਪਤ ਸੰਸਥਾਨ ਤੋਂ ਗ੍ਰੈਜੂਏਸ਼ਨ ਕੀਤੀ ਹੋਵੇ।
ਉਮਰ ਸੀਮਾ
ਕਾਂਸਟੇਬਲ : 18 ਤੋਂ 25 ਸਾਲ
ਸਬ-ਇੰਸਪੈਕਟਰ : 21 ਤੋਂ 27 ਸਾਲ
ਫਾਰਮ ਫੀਸ
ਕਾਂਸਟੇਬਲ : ਜਨਰਲ ਬਿਨੇਕਾਰਾਂ ਲਈ 100 ਰੁਪਏ, ਔਰਤਾਂ ਲਈ 50 ਰੁਪਏ।
ਸਬ-ਇੰਸਪੈਕਟਰ : ਜਨਰਲ ਬਿਨੇਕਾਰਾਂ ਲਈ 150 ਰੁਪਏ, ਔਰਤਾਂ ਲਈ 75 ਰੁਪਏ।
ਤਨਖਾਹ
ਕਾਂਸਟੇਬਲ : 21700 ਤੋਂ 69100 ਰੁਪਏ।
ਸਬ-ਇੰਸਪੈਕਟਰ : 35400 ਤੋਂ 112400 ਰੁਪਏ।
ਜਾਬ ਵਾਲੀ ਥਾਂ
ਹਰਿਆਣਾ
ਅਪਲਾਈ ਕਰਨ ਦੀ ਤਰੀਕ
ਆਨਲਾਈਨ ਫਾਰਮ ਭਰਨ ਦੀ ਸ਼ੁਰੂਆਤ- 28 ਅਪ੍ਰੈਲ 2018
ਆਨਲਾਈਨ ਫਾਰਮ ਭਰਨ ਦੀ ਅੰਤਿਮ ਤਰੀਕ- 28 ਮਈ 2018
ਫੀਸ ਭਰਨ ਦੀ ਅੰਤਿਮ ਤਰੀਕ- 30 ਮਈ 2018
ਚੋਣ ਪ੍ਰਕਿਰਿਆ 
ਲਿਖਤ ਪ੍ਰੀਖਿਆ, ਕੰਪਿਊਟਰ ਪ੍ਰੀਖਿਆ ਅਤੇ ਸਮਾਜਿਕ-ਆਰਥਿਕ ਕ੍ਰਾਈਟੇਰੀਆ ਦੇ ਆਧਾਰ 'ਤੇ ਚੋਣ ਕੀਤੀ ਜਾਵੇਗੀ। 
ਇੰਝ ਕਰੋ ਅਪਲਾਈ
ਚਾਹਵਾਨ ਬਿਨੇਕਾਰ ਅਧਿਕਾਰਿਕ ਵੈੱਬਸਾਈਟ www.hssc.gov.in 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।