ਇੱਥੇ ਨਿਕਲੀਆਂ ਹਨ 2100 ਤੋਂ ਵਧ ਨੌਕਰੀਆਂ, ਜਲਦ ਕਰੋ ਅਪਲਾਈ

12/31/2017 12:31:10 PM

ਨਵੀਂ ਦਿੱਲੀ— ਜੰਮੂ-ਕਸ਼ਮੀਰ ਸੇਵਾ ਚੋਣ ਬੋਰਡ ਨੇ ਟੀਚਰ ਦੇ 2154 ਅਹੁਦਿਆਂ 'ਤੇ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕਰ ਕੇ ਐਪਲੀਕੇਸ਼ਨ ਮੰਗੀਆਂ ਹਨ। ਉਮੀਦਵਾਰ ਆਪਣੀ ਯੋਗਤਾ ਅਤੇ ਇੱਛਾ ਨਾਲ ਇਨ੍ਹਾਂ ਲਈ ਅਪਲਾਈ ਕਰ ਸਕਦੇ ਹਨ।
ਸਿੱਖਿਆ ਯੋਗਤਾ
ਗਰੈਜ਼ੂਏਸ਼ਨ ਡਿਗਰੀ/ਮਾਸਟਰ ਡਿਗਰੀ
ਅਹੁਦਿਆਂ ਦਾ ਵੇਰਵਾ
ਜਨਰਲ ਟੀਚਰ
ਸਾਇੰਸ/ਮੈਥਸ ਟੀਚਰ
ਉਰਦੂ ਟੀਚਰ
ਐਪਲੀਕੇਸ਼ਨ ਲਈ ਆਖਰੀ ਤਾਰੀਕ
21 ਜਨਵਰੀ 2018
ਉਮਰ 
ਉਮੀਦਵਾਰ ਦੀ ਉਮਰ ਨੂੰ 18-40 ਸਾਲ ਦਰਮਿਆਨ ਹੋਣੀ ਚਾਹੀਦੀ ਹੈ
ਚੋਣ ਪ੍ਰਕਿਰਿਆ
ਉਮੀਦਵਾਰ ਦੀ ਚੋਣ ਲਿਖਤੀ ਪ੍ਰੀਖਿਆ 'ਚ ਪ੍ਰਦਰਸ਼ਨ ਅਨੁਸਾਰ ਕੀਤੀ ਜਾਵੇਗੀ।
ਐਪਲੀਕੇਸ਼ਨ ਕਿਵੇਂ ਭਰੀਏ
ਐਪਲੀਕੇਸ਼ਨ ਲਈ ਉਮੀਦਵਾਰ ਆਫੀਸ਼ੀਅਲ www.jkssb.nic.in ਵੈੱਬਸਾਈਟ ਰਾਹੀਂ 21 ਜਨਵਰੀ 2018 ਤੱਕ ਅਪਲਾਈ ਕਰ ਸਕਦੇ ਹਨ।