ਇਸਰੋ ''ਚ ਨੌਕਰੀ ਦਾ ਮੌਕਾ, ਜਲਦ ਕਰੋ ਅਪਲਾਈ

03/08/2018 12:39:39 PM

ਇਸਰੋ 'ਚ ਨੌਕਰੀ ਦਾ ਮੌਕਾ ਹੈ। ਸਾਇੰਟਿਸਟ/ਇੰਜੀਨੀਅਰ- ਐੱਸ.ਸੀ. ਅਤੇ ਮੈਡੀਕਲ ਅਫ਼ਸਰ ਅਹੁਦੇ ਲਈ ਭਰਤੀਆਂ ਨਿਕਲੀਆਂ ਹਨ।
ਵੈੱਬਸਾਈਟ- www.shar.gov.in
ਕੁੱਲ ਅਹੁਦੇ- 25
ਅਹੁਦਿਆਂ ਦਾ ਵੇਰਵਾ- ਸਾਇੰਟਿਸਟ/ਇੰਜੀਨੀਅਰ- ਐੱਸ.ਸੀ. ਅਤੇ ਮੈਡੀਕਲ ਅਫ਼ਸਰ (ਐੱਸ.ਸੀ./ਐੱਸ.ਡੀ.)
ਸਿੱਖਿਆ ਯੋਗਤਾ- ਇੰਜੀਨੀਅਰਿੰਗ ਡਿਗਰੀ ਜਾਂ ਐੱਮ.ਬੀ.ਬੀ.ਐੱਸ./ਐੱਮ.ਡੀ./ਡੀ.ਐੱਨ.ਬੀ. ਡਿਗਰੀ
ਉਮਰ- 18 ਤੋਂ 35 ਸਾਲ
ਆਖਰੀ ਤਾਰੀਕ- 23 ਮਾਰਚ 2018
ਇਸ ਤਰ੍ਹਾਂ ਕਰੋ ਅਪਲਾਈ- ਇਨ੍ਹਾਂ ਅਹੁਦਿਆਂ 'ਤੇ ਆਨਲਾਈਨ ਅਪਲਾਈ ਸਵੀਕਾਰ ਕੀਤੇ ਜਾਣਗੇ। ਉਮੀਦਵਾਰ ਵੈੱਬਸਾਈਟ 'ਤੇ ਜਾਣ ਅਤੇ ਦਿੱਤੇ ਗਏ ਨਿਰਦੇਸ਼ਾਂ ਅਨੁਸਾਰ ਆਨਲਾਈਨ ਅਪਲਾਈ ਕਰਨ। 
ਐਪਲੀਕੇਸ਼ਨ ਫੀਸ- ਸਾਰੇ ਵਰਗਾਂ ਲਈ ਮੁਫ਼ਤ
ਚੋਣ ਦਾ ਆਧਾਰ- ਮੈਰਿਟ ਦੇ ਆਧਾਰ 'ਤੇ ਇੰਟਰਵਿਊ ਹੋਵੇਗਾ।