ਭਾਰਤੀ ਜਲ ਸੈਨਾ ''ਚ 10ਵੀਂ ਪਾਸ ਲਈ ਨੌਕਰੀ, ਜਲਦ ਕਰੋ ਅਪਲਾਈ

02/15/2018 11:33:56 AM

ਭਾਰਤੀ ਜਲ ਸੈਨਾ 'ਚ 10ਵੀਂ ਪਾਸ ਲਈ ਨੌਕਰੀ ਦਾ ਸੁਨਹਿਰਾ ਮੌਕਾ ਹੈ। ਫਾਇਰਮੈਨ, ਕੁੱਕ, ਟੈਲੀਫੋਨ ਆਪਰੇਟਰ ਗਰੇਡ-11 ਸਮੇਤ ਕਈ ਅਹੁਦਿਆਂ ਲਈ ਭਰਤੀਆਂ ਨਿਕਲੀਆਂ ਹਨ।
ਕੁੱਲ ਅਹੁਦੇ- 74
ਸਿੱਖਿਆ ਯੋਗਤਾ- ਮਾਨਤਾ ਪ੍ਰਾਪਤ ਬੋਰਡ ਜਾਂ ਸੰਸਥਾ ਤੋਂ 10ਵੀਂ ਪਾਸ
ਉਮਰ- ਵਧ ਤੋਂ ਵਧ 56 ਸਾਲ
ਵੈੱਬਸਾਈਟ- www.joinindiannavy.gov.in
ਆਖਰੀ ਤਾਰੀਕ- 26 ਮਾਰਚ 2018
ਅਹੁਦਿਆਂ ਦਾ ਵੇਰਵਾ- ਫਾਇਰਮੈਨ, ਕੁੱਕ, ਟੈਲੀਫੋਨ ਆਪਰੇਟਰਨ ਗਰੇਡ-11, ਫੋਟੋ ਪ੍ਰਿੰਟਰ ਅਤੇ ਹੋਰ
ਚੋਣ ਪ੍ਰਕਿਰਿਆ- ਲਿਖਤੀ ਪ੍ਰੀਖਿਆ ਅਤੇ ਸਕਿਲ ਟੈਸਟ ਦੇ ਆਧਾਰ 'ਤੇ ਹੋਵੇਗਾ।
ਐਪਲੀਕੇਸ਼ਨ ਫੀਸ- ਸਾਰੇ ਵਰਗਾਂ ਲਈ ਐਪਲੀਕੇਸ਼ਨ ਮੁਫ਼ਤ ਹੈ।
ਇਸ ਤਰ੍ਹਾਂ ਕਰੋ ਅਪਲਾਈ- ਪੂਰਨ ਰੂਪ ਨਾਲ ਭਰੇ ਹੋਏ ਐਪਲੀਕੇਸ਼ਨ ਪੱਤਰ ਨਾਲ ਮੰਗੇ ਗਏ ਸਾਰੇ ਦਸਤਾਵੇਜ਼ਾਂ ਦੀਆਂ ਕਾਪੀਆਂ ਨੂੰ ਜੋੜ ਕੇ 'ਫਲੈਗ ਆਫਿਸਰ ਕਮਾਂਡਿੰਗ ਇਨ ਚੀਫ, ਹੈੱਡ ਕੁਆਰਟਰ ਦੱਖਣੀ ਜਲ ਸੈਨਾ ਕਮਾਨ, ਕੋਚੀ- 682004' ਦੇ ਪਤੇ 'ਤੇ ਭੇਜ ਦੇਣ।