ਇੱਥੇ ਨਿਕਲੀਆਂ ਹਨ 12ਵੀਂ ਪਾਸ ਲਈ 500 ਸਰਕਾਰੀ ਨੌਕਰੀਆਂ

03/09/2018 11:54:25 AM

ਮਹਾਰਾਸ਼ਟਰ ਰਾਜ ਸੁਰੱਖਿਆ ਮਹਾਮੰਡਲ ਨੇ ਸਕਿਓਰਿਟੀ ਗਾਰਡ ਦੇ 500 ਅਹੁਦਿਆਂ 'ਤੇ ਭਰਤੀ ਕੱਢੀ ਹੈ। ਉਮੀਦਵਾਰ ਆਪਣੀ ਯੋਗਤਾ ਅਤੇ ਇੱਛਾ ਅਨੁਸਾਰ ਇਸ ਲਈ ਅਪਲਾਈ ਕਰ ਸਕਦੇ ਹਨ।
ਸਿੱਖਿਆ ਯੋਗਤਾ- 12ਵੀਂ + ਮਰਾਠੀ ਭਾਸ਼ਾ ਦਾ ਗਿਆਨ
ਅਪਲਾਈ ਕਰਨ ਲਈ ਆਖਰੀ ਤਾਰੀਕ
15 ਮਾਰਚ 2018
ਉਮਰ- ਉਮੀਦਵਾਰ ਦੀ ਉਮਰ 18-28 ਸਾਲ ਦਰਮਿਆਨ ਹੋਣੀ ਚਾਹੀਦੀ ਹੈ
ਅਪਲਾਈ ਕਿਵੇਂ ਕਰੀਏ
ਉਪਰੋਕਤ ਅਹੁਦਿਆਂ 'ਤੇ ਅਪਲਾਈ ਕਰਨ ਲਈ ਉਮੀਦਵਾਰ ਆਫੀਸ਼ੀਅਲ ਵੈੱਬਸਾਈਟ mahasecurity.gov.in ਦੇ ਮਾਧਿਅਮ ਨਾਲ 15 ਮਾਰਚ 2018 ਤੱਕ ਅਪਲਾਈ ਕਰ ਸਕਦੇ ਹਨ।