ਨਰਸ ਸਮੇਤ ਕਈ ਅਹੁਦਿਆਂ ''ਤੇ ਸਰਕਾਰੀ ਨੌਕਰੀ ਦਾ ਮੌਕਾ, ਇਸ ਤਰ੍ਹਾਂ ਕਰੋ ਅਪਲਾਈ

04/06/2018 1:30:42 PM

ਮੁੰਬਈ 'ਚ ਟਾਟਾ ਮੈਮੋਰੀਅਲ ਹਸਪਤਾਲ 'ਚ ਸਰਕਾਰੀ ਨੌਕਰੀ ਨਿਕਲੀ ਹੈ। ਨਰਸ ਸਮੇਤ ਕਈ ਅਹੁਦਿਆਂ 'ਤੇ ਭਰਤੀਆਂ ਨਿਕਲੀਆਂ ਹਨ। 13 ਅਪ੍ਰੈਲ ਤੋਂ ਪਹਿਲਾਂ ਅਪਲਾਈ ਕਰੋ।
ਵੈੱਬਸਾਈਟ- tmc.gov.in
ਕੁੱਲ ਅਹੁਦੇ- 233
ਅਹੁਦਿਆਂ ਦਾ ਵੇਰਵਾ- ਮਹਿਲਾ ਨਰਸ, ਸਾਇੰਟਿਫਿਕ ਅਫ਼ਸਰ, ਜੂਨੀਅਰ ਇੰਜੀਨੀਅਰ ਆਦਿ
ਸਿੱਖਿਆ ਯੋਗਤਾ- ਅਹੁਦੇ ਅਨੁਸਾਰ
ਉਮਰ- ਵਧ ਤੋਂ ਵਧ ਉਮਰ ਅਹੁਦਿਆਂ ਅਨੁਸਾਰ ਵੱਖ-ਵੱਖ ਤੈਅ ਹੈ।
ਫੀਸ- ਜਨਰਲ/ਓ.ਬੀ.ਸੀ.-300 ਰੁਪਏ, ਹੋਰ ਵਰਗਾਂ ਲਈ ਮੁਫ਼ਤ
ਆਨਲਾਈਨ ਅਪਲਾਈ ਦੀ ਆਖਰੀ ਤਾਰੀਕ- 13 ਅਪ੍ਰੈਲ 2018
ਅਪਲਾਈ ਪ੍ਰਕਿਰਿਆ- ਆਨਲਾਈਨ ਅਪਲਾਈ ਕਰਨ ਤੋਂ ਬਾਅਦ ਉਸ ਦੇ ਪ੍ਰਿੰਟ ਆਊਟ ਨੂੰ ਹੋਰ ਦਸਤਾਵੇਜ਼ਾਂ ਨਾਲ 'ਐੱਚ.ਆਰ.ਡੀ. ਡਿਪਾਰਟਮੈਂਟ' ਟਾਟਾ ਮੈਮੋਰੀਅਲ ਹਸਪਤਾਲ, ਪਰੇਲ ਮੁੰਬਈ-400012' ਦੇ ਪਤੇ 'ਤੇ ਭੇਜਣ।