ਬੇਰੋਜ਼ਗਾਰ ਨੌਜਵਾਨਾਂ ਲਈ ਖੁਸ਼ਖਬਰੀ, ਸਟੇਸ਼ਨ ਮਾਸਟਰ ਬਣਨ ਦਾ ਮੌਕਾ

04/10/2018 11:23:16 AM

ਬੇਰੋਜ਼ਗਾਰ ਨੌਜਵਾਨਾਂ ਲਈ ਖੁਸ਼ਖਬਰੀ ਹੈ। ਕੋਂਕਨ ਰੇਲਵੇ ਕਾਰਪੋਰੇਸ਼ਨ ਲਿਮਟਿਡ 'ਚ ਗਰੈਜ਼ੂਏਸ਼ਨ ਪਾਸ ਨੌਜਵਾਨ ਕੋਲ ਨੌਕਰੀ ਦਾ ਮੌਕਾ ਹੈ। 33 ਸਾਲ ਤੱਕ ਦੇ ਉਮੀਦਵਾਰ 12 ਮਈ ਤੋਂ ਪਹਿਲਾਂ ਅਪਲਾਈ ਕਰ ਸਕਦੇ ਹਨ।
ਵੈੱਬਸਾਈਟ- www.konkanrailway.com
ਕੁੱਲ ਅਹੁਦੇ- 133
ਅਹੁਦਿਆਂ ਦਾ ਵੇਰਵਾ- ਸਟੇਸ਼ਨ ਮਾਸਟਰ, ਗੁੱਡਜ਼ ਗਾਰਡ, ਆਦਿ।
ਸਿੱਖਿਆ ਯੋਗਤਾ- ਗਰੈਜ਼ੂਏਸ਼ਨ
ਉਮਰ- 18-33 ਸਾਲ 
ਐਪਲੀਕੇਸ਼ਨ ਫੀਸ- ਜਨਰਲ/ਓ.ਬੀ.ਸੀ. ਵਰਗ- 500 ਰੁਪਏ ਅਤੇ ਐੱਸ.ਸੀ.-ਐੱਸ.ਟੀ./ਮਹਿਲਾ/ਐਕਸ ਸਰਵਿਸਮੈਨ/ਵਰਗ- 250 ਰੁਪਏ
ਆਖਰੀ ਤਾਰੀਕ- 12 ਮਈ 2018
ਚੋਣ ਪ੍ਰਕਿਰਿਆ- ਚੋਣ ਲਿਖਤੀ ਪ੍ਰੀਖਿਆ ਦੇ ਆਧਾਰ 'ਤੇ
ਇਸ ਤਰ੍ਹਾਂ ਕਰੋ ਅਪਲਾਈ- ਉਮੀਦਵਾਰ ਵੈੱਬਸਾਈਟ 'ਤੇ ਜਾਣ ਅਤੇ ਦਿੱਤੇ ਗਏ ਨਿਰਦੇਸ਼ਾਂ ਅਨੁਸਾਰ ਆਨਲਾਈਨ ਅਪਲਾਈ ਕਰਨ ਅਤੇ ਉਸ ਤੋਂ ਬਾਅਦ ਐਪਲੀਕੇਸ਼ਨ ਪੱਤਰ ਦੇ ਪ੍ਰਿੰਟਆਊਟ ਨੂੰ ਸੁਰੱਖਿਅਤ ਰੱਖ ਲੈਣ।