ECIL ’ਚ ਨੌਕਰੀ ਪਾਉਣ ਦਾ ਸੁਨਹਿਰੀ ਮੌਕਾ, ਜਲਦ ਕਰੋ ਅਪਲਾਈ

10/15/2019 1:26:16 PM

ਇਲੈਕਟ੍ਰਾਨਿਕਸ ਕਾਰਪੋਰੇਸ਼ਨ ਆਫ ਇੰਡੀਆ ਲਿਮਟਿਡ (ਈ.ਸੀ.ਆਈ.ਐੱਲ.) ’ਚ ਤਕਨੀਕੀ ਅਧਿਕਾਰੀ ਦੇ ਅਹੁਦਿਆਂ ’ਤੇ ਭਰਤੀਆਂ ਨਿਕਲੀਆਂ ਹਨ। 

ਅਹੁਦਿਆਂ ਦਾ ਵੇਰਵਾ
ਅਹੁਦੇ ਦਾ ਨਾਂ- ਤਕਨੀਕੀ ਅਧਿਕਾਰੀ
ਅਹੁਦਿਆਂ ਦੀ ਗਿਣਤੀ- 15
 

ਆਖਰੀ ਤਾਰੀਕ
ਇੰਟਰਵਿਊ ਦੀ ਆਖਰੀ ਤਾਰੀਕ 21 ਅਕਤੂਬਰ 2019 ਹੈ।
 

ਉਮਰ- ਉਮੀਦਵਾਰਾਂ ਦੀ ਵਧ ਤੋਂ ਵਧ ਉਮਰ 30 ਸਾਲ ਇਲੈਕਟ੍ਰਾਨਿਕਸ ਕਾਰਪੋਰੇਸ਼ਨ ਆਫ ਇੰਡੀਆ ਲਿਮਟਿਡ ਦੇ ਨਿਯਮ ਅਨੁਸਾਰ ਤੈਅ ਕੀਤੀ ਜਾਵੇਗੀ।
 

ਸਿੱਖਿਆ ਯੋਗਤਾ- ਉਮੀਦਵਾਰਾਂ ਦੀ ਘੱਟੋ-ਘੱਟ ਸਿੱਖਿਆ ਯੋਗਤਾ ਨਾਲ ਸੰਬੰਧਤ ਵਧ ਜਾਣਕਾਰੀ ਲਈ ਨੋਟੀਫਿਕੇਸ਼ਨ ਦੇਖੋ।
 

ਇਸ ਤਰ੍ਹਾਂ ਕਰੋ ਅਪਲਾਈ
ਉਮੀਦਵਾਰ ਅਧਿਕਾਰਤ ਵੈੱਬਸਾਈਟ http://www.ecil.co.in/ ’ਤੇ ਜਾ ਕੇ ਅਪਲਾਈ ਕਰ ਸਕਦੇ ਹਨ।


DIsha

Content Editor

Related News