DRDO ''ਚ ਨੌਕਰੀ ਪਾਉਣ ਦਾ ਬਿਹਤਰੀਨ ਮੌਕਾ, ਬਿਨਾਂ ਦੇਰੀ ਕਰੋ ਅਪਲਾਈ

10/07/2020 10:57:21 AM

ਨਵੀਂ ਦਿੱਲੀ- ਰੱਖਿਆ ਖੋਜ ਅਤੇ ਵਿਕਾਸ ਸੰਗਠਨ ਨੇ ਸਰਕਾਰੀ ਨੌਕਰੀ ਪਾਉਣ ਦਾ ਬਿਹਤਰੀਨ ਮੌਕਾ ਹੈ। ਡੀ.ਆਰ.ਡੀ.ਓ. ਨੇ ਕਈ ਅਹੁਦਿਆਂ ਲਈ ਅਰਜ਼ੀਆਂ ਮੰਗੀਆਂ ਹਨ।

ਅਹੁਦਿਆਂ ਦਾ ਵੇਰਵਾ ਅਤੇ ਨਾਂ
ਗਰੈਜੂਏਟ ਅਪਰੈਂਟਿਸ ਅਤੇ ਟੈਕਨੀਸ਼ੀਅਨ (ਡਿਪਲੋਮਾ) ਅਪ੍ਰੈਂਟਿਸ

ਅਹੁਦਿਆਂ ਦੀ ਗਿਣਤੀ- ਕੁੱਲ 15 ਅਹੁਦੇ

ਆਖ਼ਰੀ ਤਾਰੀਖ਼
ਉਮੀਦਵਾਰ 14 ਅਕਤੂਬਰ ਤੱਕ ਅਪਲਾਈ ਕਰ ਸਕਦੇ ਹਨ।

ਸਿੱਖਿਆ ਯੋਗਤਾ
ਗਰੈਜੂਏਟ ਅਪ੍ਰੈਂਟਿਸ ਲਈ- ਮੈਕੇਨੀਕਲ ਇੰਜੀਨੀਅਰਿੰਗ 'ਚ ਬੀ.ਈ. ਜਾਂ ਬੀਟੈੱਕ/ਫੂਡ ਸਾਇੰਸ 'ਚ ਬੀ.ਐੱਸ.ਸੀ./ਫੂਡ ਟੇਕ ਜਾਂ ਫੂਡ ਪ੍ਰੋਸੈਸਿੰਗ 'ਚ ਬੀਟੈੱਕ।
ਟੈਕਨੀਸ਼ੀਅਨ ਅਪ੍ਰੈਂਟਿਸ- ਇਲੈਕਟ੍ਰਿਕਲ ਇੰਜੀਨੀਅਰਿੰਗ/ਮੈਕੇਨੀਕਲ ਇੰਜੀਨੀਅਰਿੰਗ/ਹੋਟਲ ਮੈਨੇਜਮੈਂਟ/ਕੇਟਰਿੰਗ ਤਕਨਾਲੋਜੀ/ਰੈਫ੍ਰਿਜਰੇਸ਼ਨ/ਪਲਾਸਟਿਕ ਟੈਕਨਾਲੋਜੀ/ਫੂਡ ਐਂਟ ਨਿਊਟ੍ਰੀਸ਼ਨ/ਇੰਸਟਰੂਮੈਂਟੇਸ਼ਨ/ਬੇਕਿੰਗ ਟੈਕਨਾਲੋਜੀ/ਫੂਡ ਪ੍ਰੋਸੈਸਿੰਗ 'ਚ ਡਿਪਲੋਮਾ।

ਉਮਰ- ਇਨ੍ਹਾਂ ਅਹੁਦਿਆਂ 'ਤੇ ਅਪਲਾਈ ਕਰਨ ਲਈ ਉਮੀਦਵਾਰਾਂ ਦੀ ਉਮਰ ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ.ਆਰ.ਡੀ.ਓ.) ਦੇ ਨਿਯਮ ਅਨੁਸਾਰ ਤੈਅ ਕੀਤੀ ਗਈ ਹੈ।

ਇਸ ਤਰ੍ਹਾਂ ਕਰੋ ਅਪਲਾਈ
ਸਭ ਤੋਂ ਪਹਿਲਾਂ ਉਮੀਦਵਾਰ ਰੱਖਿਆ ਖੋਜ ਅਤੇ ਵਿਕਾਸ ਸੰਗਠਨ ਦੀ ਅਧਿਕਾਰਤ ਵੈੱਬਸਾਈਟ https://www.drdo.gov.in/ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।


DIsha

Content Editor

Related News