ਬੀ.ਐੱਸ.ਐੱਫ. ''ਚ ਹੋਣੀਆਂ ਹਨ ਭਰਤੀ, ਜਲਦ ਕਰੋ ਅਪਲਾਈ

02/18/2018 12:21:58 PM

ਨਵੀਂ ਦਿੱਲੀ— ਸਰਹੱਦੀ ਸੁਰੱਖਿਆ ਫੋਰਸ (ਬੀ.ਐੱਸ.ਐੱਫ.) ਨੇ ਅਸਿਸਟੈਂਟ ਸਬ ਇੰਸਪੈਕਟਰ ਦੇ 4 ਅਹੁਦਿਆਂ 'ਤੇ ਭਰਤੀਆਂ ਕੱਢੀਆਂ ਹਨ। ਉਮੀਦਵਾਰ ਆਪਣੀ ਇੱਛਾ ਅਤੇ ਯੋਗਤਾ ਨਾਲ ਇਨ੍ਹਾਂ ਲਈ ਅਪਲਾਈ ਕਰ ਸਕਦੇ ਹਨ।
ਸਿੱਖਿਆ ਯੋਗਤਾ- ਡਾਇਰੈਕਟਰੇਟ ਜਨਰਲ ਸਿਵਲ ਐਵੀਏਸ਼ਨ ਵੱਲੋਂ ਜਾਰੀ 3 ਸਾਲ ਦਾ ਡਿਪਲੋਮਾ/ਭਾਰਤੀ ਏਅਰਫੋਰਸ ਵੱਲੋਂ ਜਾਰੀ ਕੀਤਾ ਗਿਆ ਗਰੁੱਪ 'ਐਕਸ' ਡਿਪਲੋਮਾ
ਅਹੁਦਿਆਂ ਦਾ ਵੇਰਵਾ- ਅਸਿਸਟੈਂਟ ਸਬ ਇੰਸਪੈਕਟਰ- ਅਸਿਸਟੈਂਟ ਏਅਰਕ੍ਰਾਫਟ ਮੈਕੇਨਿਕ
ਅਪਲਾਈ ਕਰਨ ਲਈ ਆਖਰੀ ਤਾਰੀਕ
19 ਮਾਰਚ 2018
ਉਮਰ- ਉਮੀਦਵਾਰ ਦੀ ਉਮਰ 28 ਸਾਲ ਤੋਂ ਵਧ ਹੋਣੀ ਚਾਹੀਦੀ ਹੈ
ਚੋਣ ਪ੍ਰਕਿਰਿਆ- ਉਮੀਦਵਾਰ ਦੀ ਚੋਣ ਰਿਟੇਨ ਟੈਸਟ/ਇੰਟਰਵਿਊ 'ਚ ਪ੍ਰਦਰਸ਼ਨ ਅਨੁਸਾਰ ਕੀਤੀ ਜਾਵੇਗੀ
ਅਪਲਾਈ ਕਿਵੇਂ ਕਰੀਏ
ਉਪਰੋਕਤ ਅਹੁਦਿਆਂ 'ਤੇ ਅਪਲਾਈ ਕਰਨ ਲਈ ਉਮੀਦਵਾਰ ਵਿਭਾਗ ਦੀ ਵੈੱਬਸਾਈਟ www.bsf.nic.in ਰਾਹੀਂ 19 ਮਾਰਚ 2018 ਤੱਕ ਅਪਲਾਈ ਕਰ ਸਕਦੇ ਹਨ।