ਬੈਂਕ ਆਫ ਬੜੌਦਾ ’ਚ ਨਿਕਲੀਆਂ ਭਰਤੀਆਂ, ਜਲਦ ਕਰੋ ਅਪਲਾਈ

04/23/2021 12:13:47 PM

ਮੁੰਬਈ– ਬੈਂਕ ਵਿਚ ਨੌਕਰੀ ਕਰਨ ਦਾ ਸੁਫ਼ਨਾ ਵੇਖ ਰਹੇ ਨੌਜਵਾਨਾਂ ਲਈ ਖ਼ੁਸ਼ਖ਼ਬਰੀ ਹੈ। ਦਰਅਸਲ ਬੈਂਕ ਆਫ ਬੜੌਦਾ ਵਿਚ ਸੀਨੀਅਰ ਰਿਲੇਸ਼ਨਸ਼ਿਪ ਮੈਨੇਜਰ, ਈ-ਵੈਲਥ ਰਿਲੇਸ਼ਨਸ਼ਿਪ ਮੈਨੇਜਰ, ਟੇਰੀਟਰੀ ਹੈੱਡ, ਗਰੁੱਪ ਹੈੱਡ, ਪ੍ਰੋਡਕਟ (ਇੰਵੈਸਟਮੈਂਟ ਐਂਡ ਰਿਸਰਚ), ਹੈੱਡ (ਆਪਰੇਸ਼ਨਜ਼ ਐਂਡ ਤਕਨਾਲੋਜੀ), ਡਿਜੀਟਲ ਸੇਲਸ ਮੈਨੇਜਰ ਅਤੇ ਆਈ.ਟੀ. ਫੰਕਸ਼ਨਲ ਐਨਾਲਿਸਟ-ਮੈਨੇਜਰ ਦੇ 511 ਅਹੁਦਿਆਂ ’ਤੇ ਭਰਤੀਆਂ ਨਿਕਲੀਆਂ ਹਨ। ਅਰਜ਼ੀ ਦੇਣ ਦੀ ਆਖ਼ਰੀ ਤਾਰੀਖ਼ 29 ਅਪ੍ਰੈਲ 2021 ਹੈ। 

ਅਰਜ਼ੀ ਫੀਸ
ਸਾਧਾਰਨ ਅਤੇ ਓ.ਬੀ.ਸੀ.- 600 ਰੁਪਏ
ਐੱਸ.ਸੀ./ਐੱਸ.ਟੀ. ਅਤੇ ਔਰਤ ਉਮੀਦਵਾਰ- 100 ਰੁਪਏ

ਅਹੁਦਿਆਂ ਦਾ ਵੇਰਵਾ
ਸੀਨੀਅਰ ਰਿਲੇਸ਼ਨਸ਼ਿਪ ਮੈਨੇਜਰ - 407 ਅਹੁਦੇ
ਈ-ਵੈਲਥ ਰਿਲੇਸ਼ਨਸ਼ਿਪ ਮੈਨੇਜਰ - 50 ਅਹੁਦੇ
ਟੇਰੀਟਰੀ ਹੈੱਡ - 44 ਅਹੁਦੇ
ਗਰੁੱਪ ਹੈੱਡ - 6 ਅਹੁਦੇ
ਪ੍ਰੋਡਕਟ ਹੈੱਡ (ਇੰਵੈਸਟਮੈਂਟ ਅਤੇ ਰਿਸਰਚ) - 1 ਅਹੁਦਾ
ਹੈਡ (ਆਪਰੇਸ਼ਨਜ਼ ਐਂਡ ਤਕਨਾਲੋਜੀ) - 1 ਅਹੁਦਾ
ਡਿਜੀਟਲ ਸੇਲਸ ਮੈਨੇਜਰ - 1 ਅਹੁਦਾ
ਆਈ.ਟੀ. ਫੰਕਸ਼ਨਲ ਐਨਾਲਿਸਟ-ਮੈਨੇਜਰ- 1 ਅਹੁਦਾ
ਕੁੱਲ ਅਹੁਦੇ - 511

ਇੰਝ ਕਰੋ ਅਪਲਾਈ
ਯੋਗ ਅਤੇ ਇੱਛੁਕ ਉਮੀਦਵਾਰ ਬੈਂਕ ਦੀ ਅਧਿਕਾਰਤ ਵੈਬਸਾਈਟ https://www.bankofbaroda.in/ ’ਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹਨ। 

ਬੈਂਕ ਆਫ ਬੜੌਦਾ ਆਨਲਾਈਨ ਐਪਲੀਕੇਸ਼ਨ ਲਿੰਕ


Rakesh

Content Editor

Related News