ਟਾਂਡਾ ਵਿਖੇ ਕਿਸਾਨ ਦੀ ਹਵੇਲੀ ’ਚ ਵੜਿਆ ਤੇਂਦੁਆ, ਫ਼ੈਲੀ ਦਹਿਸ਼ਤ

07/10/2022 5:37:00 PM

ਟਾਂਡਾ ਉੜਮੁੜ (ਵਰਿੰਦਰ ਪੰਡਿਤ) : ਢੋਲਵਾਹਾ ਦੇ ਰਿਹਾਇਸ਼ੀ ਇਲਾਕੇ ’ਚ ਅੱਜ ਸਵੇਰੇ ਇਕ ਤੇਂਦੁਆ ਕਿਸਾਨ ਦੀ ਹਵੇਲੀ ਦੇ ਤੂੜੀ ਵਾਲੇ ਕਮਰੇ ’ਚ ਵੜ ਗਿਆ, ਜਿਸ ਕਾਰਨ ਦਹਿਸ਼ਤ ਦਾ ਮਾਹੌਲ ਬਣ ਗਿਆ | ਇਸ ਦੀ ਸੂਚਨਾ ਮਿਲਣ ’ਤੇ ਡੀ. ਐੱਫ. ਓ. ਰਾਜੇਸ਼ ਮਹਾਜਨ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਵਨ ਵਿਭਾਗ ਦੀ ਟੀਮ ਨੇ ਕਈ ਘੰਟਿਆਂ ਦੀ ਜੱਦੋ-ਜਹਿਦ ਤੋਂ ਬਾਅਦ ਤੇਂਦੁਏ ਨੂੰ ਗੰਨ ਰਾਹੀਂ ਬੇਹੋਸ਼ੀ ਦਾ ਟੀਕਾ ਲਾ ਕੇ ਪਿੰਜਰੇ ’ਚ ਡੱਕਿਆ | ਵਣ ਵਿਭਾਗ ਦੀ ਟੀਮ ਨੇ ਦੱਸਿਆ ਕਿ ਤੇਂਦੁਏ ਨੂੰ ਡਾਕਟਰੀ ਜਾਂਚ ਹੋਣ ਤੋਂ ਬਾਅਦ ਜੰਗਲ ’ਚ ਛੱਡਿਆ ਜਾਵੇਗਾ |

PunjabKesari

ਇਹ ਖ਼ਬਰ ਵੀ ਪੜ੍ਹੋ : ਚੋਣ ਵਾਅਦਾ ਪੂਰਾ ਕਰਦਿਆਂ ਮਾਨ ਸਰਕਾਰ ਨਸ਼ਾ ਸਮੱਗਲਰਾਂ ਖ਼ਿਲਾਫ਼ ਕਰ ਰਹੀ ਵੱਡੇ ਪੱਧਰ ’ਤੇ ਕਾਰਵਾਈ : ਰਾਘਵ ਚੱਢਾ

PunjabKesari

PunjabKesari


Manoj

Content Editor

Related News