ਜ਼ਿਲੇ ''ਚ 1474 ਸੈਂਪਲਾਂ ''ਚੋਂ 1273 ਦੀ ਰਿਪੋਰਟ ਆਈ ਨੈਗੇਟਿਵ

05/11/2020 2:24:01 AM

ਨਵਾਂਸ਼ਹਿਰ, (ਤ੍ਰਿਪਾਠੀ, ਮਨੋਰੰਜਨ)— ਜ਼ਿਲ੍ਹੇ 'ਚ ਹੁਣ ਤਕ ਕੋਵਿਡ ਪੀੜਤਾਂ ਦੀ ਸ਼ਨਾਖਤ ਲਈ ਲਏ ਗਏ 1474 ਵਿਅਕਤੀਆਂ ਦੇ ਨਮੂਨਿਆਂ 'ਚੋਂ 1273 ਦੇ ਟੈਸਟ ਨੈਗੇਟਿਵ ਆਏ ਹਨ। ਜਾਣਕਾਰੀ ਦਿੰਦੇ ਹੋਏ ਜ਼ਿਲ੍ਹੇ ਦੇ ਸਿਵਲ ਸਰਜਨ ਡਾ. ਰਾਜਿੰਦਰ ਭਾਟੀਆ ਨੇ ਦੱਸਿਆ ਕਿ ਜ਼ਿਲ੍ਹੇ 'ਚ ਪਾਜ਼ੇਟਿਵ ਮਰੀਜ਼ਾਂ ਦੀ ਕੁੱਲ ਗਿਣਤੀ 104 'ਤੇ ਪੁੱਜ ਗਈ ਹੈ, ਜਿਸ 'ਚੋਂ 84 ਮਰੀਜ਼ ਆਈਸੋਲੇਸ਼ਨ ਵਾਰਡ 'ਚ ਇਲਾਜ ਅਧੀਨ ਹਨ। ਉਨ੍ਹਾਂ ਦੱਸਿਆ ਕਿ ਜ਼ਿਲੇ 'ਚੋਂ ਲਏ ਗਏ ਨਮੂਨਿਆਂ 'ਚੋਂ 86 ਦਾ ਨਤੀਜਾ ਪੈਂਡਿੰਗ ਹੈ।


KamalJeet Singh

Content Editor

Related News