ਸ਼ੇਅਰੋ-ਸ਼ਾਇਰੀ ਨਾਲ ਹੋਇਆ ਨਵੇਂ ਸਾਲ ਦਾ ਸੁਆਗਤ

01/01/2020 2:20:20 PM

ਜਲੰਧਰ (ਸੋਨੂੰ)— ਨਵੇਂ ਸਾਲ ਦੇ ਸੁਆਗਤ ਲਈ ਕੇਸਰੀ ਸਾਹਿਤ ਸੰਗਮ ਵੱਲੋਂ ਇੰਦਰਪ੍ਰਸਤ ਹੋਟਲ 'ਚ ਮੁਸ਼ਹਿਰਾ ਕਰਵਾਇਆ ਗਿਆ। ਇਸ ਦੌਰਾਨ ਮੁਸ਼ਹਿਰਿਆਂ ਵੱਲੋਂ ਵੱਖ-ਵੱਖ ਸ਼ੇਅਰੋ-ਸ਼ਾਇਰੀ ਕਰਕੇ ਖੂਬ ਰੰਗ ਬੰਨ੍ਹਿਆ ਗਿਆ। ਇਸ ਦੌਰਾਨ ਪੰਜਾਬ ਕੇਸਰੀ ਦੇ ਮੁੱਖ ਸੰਪਾਦਕ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਨੇ ਸ਼ਿਰਕਤ ਕੀਤੀ।

PunjabKesari

ਯੋਗਾ ਚਾਰਿਆ ਵਰਿੰਦਰ ਕੁਮਾਰ ਨੇ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਨਾਲ ਨਵੇਂ ਸਾਲ ਦਾ ਜਸ਼ਨ ਮਨਾ ਕੇ 2020 ਦਾ ਸੁਆਗਤ ਕੀਤਾ ਗਿਆ। ਇਸ ਮੌਕੇ ਕੇਸਰੀ ਸਾਹਿਤ ਸੰਗਮ ਵੱਲੋਂ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਨੂੰ ਫੁੱਲਾਂ ਦੇ ਗੁਲਦਸਤੇ ਦੇ ਕੇ ਸਨਮਾਨਤ ਕੀਤਾ ਗਿਆ।

PunjabKesari


shivani attri

Content Editor

Related News