ਕਰਵਾਚੌਥ ਸਪੈਸ਼ਲ: ਜਾਣੋ ਤੁਹਾਡੇ ਨਾਂ ਦੇ ਹਿਸਾਬ ਨਾਲ ਕਿਹੜਾ ਰੰਗ ਹੈ ਤੁਹਾਡੇ ਲਈ ਬੈਸਟ

10/17/2019 9:01:14 AM

ਜਲੰਧਰ(ਬਿਊਰੋ)— ਅੱਖਰਾਂ ਨਾਲ ਸ਼ਬਦ ਅਤੇ ਸ਼ਬਦਾਂ ਤੋਂ ਵਾਕ ਬਣਦੇ ਹਨ। ਸ਼ਬਦਾਂ ਦੇ ਹੀ ਮਤਲਬ ਹੁੰਦੇ ਹਨ। ਕਿਸੇ ਇਕ ਅੱਖਰ ਦਾ ਕੀ ਮਹੱਤਵ ਪਰ ਅੰਕ ਵਿਗਿਆਨ ਵਿਚ ਇਕ ਅੱਖਰ ਨੂੰ ਵੀ ਮਹੱਤਤਾਂ ਦਿੱਤੀ ਗਈ ਹੈ। ਵਿਅਕਤੀ ਦੇ ਨਾਮ ਨਾਲ ਰਾਸ਼ੀ ਕੱਢ ਕੇ ਉਸ ਦਾ ਕੀ ਪ੍ਰਭਾਵ ਹੋਵੇਗਾ ਇਹ ਸਿਰਫ ਭਾਰਤ ਵਿਚ ਹੀ ਪ੍ਰਚਲਿਤ ਹੋਵੇ ਅਜਿਹਾ ਹੋ ਹੀ ਨਹੀਂ ਸਕਦਾ। ਕਰਵਾਚੌਥ ਦੇ ਸ਼ੁੱਭ ਤਿਉਹਾਰ ’ਤੇ ਹਰ ਵਿਆਹੁਤਾ ਇਸਤਰੀ ਇਸ ਦਿਨ ਆਪਣੇ ਪਤੀ ਦੀ ਲੰਬੀ ਉਮਰ ਲਈ ਵਰਤ ਤਾਂ ਰੱਖਦੀ ਹੈ ਨਾਲ ਹੀ ਨਵੀਂ ਦੁਲਹਨ ਦੀ ਤਰ੍ਹਾਂ ਹਾਰ ਸ਼ਿੰਗਾਰ ਕਰਦੀ ਹੈ। ਕਰਵਾਚੌਥ ਦੀ ਪੂਜਾ ਤੋਂ ਪਹਿਲਾਂ ਆਪਣੇ ਨਾਮ ਅੱਖਰ ਅਨੁਸਾਰ ਕੱਪੜਿਆਂ ਦੀ ਚੋਣ ਕਰੋ। ਆਓ ਜਾਣਦੇ ਹਾਂ ਇਕ ਕਿਸ ਅੱਖਰ ਦੀ ਮਹਿਲਾ ਨੂੰ ਕੀ ਪਾਉਣਾ ਚਾਹੀਦਾ ਹੈ।

A, B : ਲਾਲ, ਗੋਲਡਨ ਸਾੜ੍ਹੀ, ਸੂਟ ਜਾਂ ਲਹਿੰਗਾ।
PunjabKesari
C, D : ਲਾਲ , ਸਿਲਵਰ ਸਾੜ੍ਹੀ ਜਾਂ ਸੂਟ।
PunjabKesari
E, F : ਹਰੀ ਸਾੜ੍ਹੀ ਜਾਂ ਸੂਟ।
G, H : ਲਾਲ ਸਫੈਦ ਸਾੜ੍ਹੀ ਜਾਂ ਸੂਟ, ਮਲਟੀ ਕਲਰ ਦੀਆਂ ਚੂੜੀਆਂ।
I, J : ਲਾਲ, ਸੰਤਰੀ, ਗੁਲਾਬੀ, ਗੋਲਡਨ ਸਾੜ੍ਹੀ ਜਾਂ ਸੂਟ।
PunjabKesari
K, L : ਲਾਲ ਹਰੀ ਗੋਲਡਨ ਸਾੜ੍ਹੀ ਜਾਂ ਸੂਟ।
M, N: ਲਾਲ, ਸਿਲਵਰ-ਗੋਲਡਨ ਸਾੜ੍ਹੀ, ਲਹਿੰਗਾ ਜਾਂ ਸੂਟ।
O, P : ਲਾਲ, ਮੈਰੂਨ, ਗੋਲਡਨ-ਸਾੜ੍ਹੀ ਜਾਂ ਸੂਟ।
PunjabKesari
Q, R : ਲਾਲ, ਗੋਲਡਨ ਸਾੜ੍ਹੀ ਜਾਂ ਸੂਟ।
S,T : ਨੀਲੀ ਸਾੜ੍ਹੀ ਜਾਂ ਸੂਟ।
PunjabKesari
U, V : ਸਿਲਵਰ ਕਲਰ ਦੀ ਸਾੜ੍ਹੀ ਜਾਂ 
W,X,Y,Z : ਲਾਲ, ਗੋਲਡਨ ਸਾੜ੍ਹੀ ਜਾਂ ਸੂਟ।


manju bala

Content Editor

Related News