ਜਲੰਧਰ ਦੇ ਡੀ. ਸੀ ਦਾ ਐਕਸ਼ਨ, 105 ਪਟਵਾਰੀਆਂ ਸਣੇ ਕਾਨੂੰਗੋਆਂ ਦੇ ਕੀਤੇ ਤਬਾਦਲੇ

07/20/2022 12:41:52 PM

ਜਲੰਧਰ (ਚੋਪੜਾ)— ਜਲੰਧਰ ’ਚ ਨਵੇਂ ਨਿਯੁਕਤ ਕੀਤੇ ਗਏ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਪੂਰੇ ਐਕਸ਼ਨ ਮੋਡ ’ਚ ਵਿਖਾਈ ਦੇ ਰਹੇ ਹਨ। ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਬੁੱਧਵਾਰ ਨੂੰ ਮਾਲੀਆ ਮਹਿਕਮੇ ਦੇ ਵੱਡੇ ਪੱਧਰ ’ਤੇ ਕਰਮਚਾਰੀਆਂ ਦੇ ਤਬਾਦਲੇ ਕੀਤੇ ਹਨ। ਇਨ੍ਹਾਂ ’ਚ 105 ਪਟਵਾਰੀ ਅਤੇ ਕਾਨੂੰਗੋ ਸ਼ਾਮਲ ਹਨ। ਬਦਲੇ ਗਏ ਮਾਲੀਆ ਮੁਲਾਜ਼ਮਾਂ ਨੂੰ ਤੁਰੰਤ ਹੀ ਨਵੀਂ ਥਾਂ ’ਤੇ ਡਿਊਟੀ ਜੁਆਇਨ ਕਰਨ ਲਈ ਕਿਹਾ ਹੈ। ਵੇਖੋ ਤਬਾਦਲੇ ਕੀਤੇ ਗਏ ਮੁਲਾਜ਼ਮਾਂ ਦੀ ਲਿਸਟ...

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari


shivani attri

Content Editor

Related News