ਮਾਤਾ ਹਰਬੰਸ ਕੌਰ ਨਮਿੱਤ ਅੰਤਿਮ ਅਰਦਾਸ 5 ਸਤੰਬਰ ਨੂੰ

09/03/2021 10:27:38 PM

ਜਲੰਧਰ-ਗੁਰਮੇਲ ਸਿੰਘ ਵਾਸੀ ਜਲੰਧਰ ਦੇ ਧਰਮਪਤਨੀ ਮਾਤਾ ਹਰਬੰਸ ਕੌਰ 29 ਅਗਸਤ ਨੂੰ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਸਨ। ਜ਼ਿਕਰਯੋਗ ਹੈ ਕਿ ਮਾਤਾ ਹਰਬੰਸ ਕੌਰ ਬਹੁਤ ਹੀ ਮਿਲਣਸਾਰ ਸੁਭਾਅ ਦੇ ਮਾਲਕ ਸਨ। ਉਹ ਲੰਬੀ ਬੀਮਾਰੀ ਨਾਲ ਜੂਝ ਰਹੇ ਸਨ, ਜਿਨ੍ਹਾਂ ਆਪਣੇ ਜਲੰਧਰ ਦੇ ਅਰਬਨ ਅਸਟੇਟ ਗ੍ਰਹਿ ਵਿਖੇ ਆਖਰੀ ਸਾਹ ਲਏ।

ਇਹ ਵੀ ਪੜ੍ਹੋ : ਜਲੰਧਰ : ਪ੍ਰਾਪਰਟੀ ਡੀਲਰ ਦੀ ਗੁੰਡਾਗਰਦੀ, ਬੇਕਸੂਰ ਨੌਜਵਾਨ ਨੂੰ ਰੱਸੀਆਂ ਨਾਲ ਬੰਨ੍ਹ ਕੇ ਕੁੱਟਿਆ

ਮਾਤਾ ਜੀ ਆਪਣੇ ਛੋਟੇ ਸਪੁੱਤਰ ਹਰਦੀਪ ਸਿੰਘ ਨਾਲ ਰਹਿੰਦੇ ਸਨ। ਉਨ੍ਹਾਂ ਨਮਿੱਤ ਅੰਤਿਮ ਅਰਦਾਸ 5 ਸਤੰਬਰ ਨੂੰ ਦੁਪਹਿਰ 12 ਤੋਂ 1:30 ਵਜੇ ਤੱਕ ਗੁਰਦੁਆਰਾ ਸਾਹਿਬ ਅਰਬਨ ਅਸਟੇਟ ਫੇਜ਼ 1 ਵਿਖੇ ਹੋਵੇਗੀ। 

Manoj

This news is Content Editor Manoj