ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਲਈ ਕੱਢੀ ਚੇਤਨਾ ਰੈਲੀ

10/25/2019 12:13:33 AM

ਮਹਿਤਪੁਰ (ਬੋਬੀ ਸੂਦ)— ਜੇ. ਡੀ. ਸੈਂਟਰਲ ਅੰਗਾਕੀਰੀ ਵਲੋਂ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਲਈ ਚੇਤਨਾ ਰੈਲੀ ਕੱਢੀ ਗਈ। ਇਸ ਰੈਲੀ 'ਚ ਪਹਿਲੀ ਤੋਂ ਸੱਤਵੀਂ ਜਮਾਤ ਦੇ ਬੱਚਿਆਂ ਨੇ ਹਿੱਸਾ ਲਿਆ ਤੇ ਘਰ-ਘਰ ਜਾ ਕੇ ਦੀਵਾਲੀ 'ਚ ਪਟਾਕੇ ਨਾ ਚਲਾਉਣ ਦਾ ਸੰਦੇਸ਼ ਪਹੁੰਚਾਇਆ। ਇਸ ਮੌਕੇ ਸਕੂਲ ਦੇ ਸਟਾਫ਼ ਵਲੋਂ ਬੱਚਿਆਂ ਨੂੰ ਸਬੰਧਿਤ ਗਤੀਵਿਧੀਆਂ ਵੀ ਕਰਵਾਈਆਂ ਗਈਆ।


KamalJeet Singh

Content Editor

Related News