ਆਦਮਪੁਰ ਤੋਂ ਮੁੰਬਈ-ਜੈਪੁਰ ਦੀ ਫਲਾਈਟ ਰੱਦ, ਐਤਵਾਰ ਨੂੰ ਹੀ ਸ਼ੁਰੂ ਹੋਇਆ ਸੀ ਸੰਚਾਲਨ

03/31/2021 9:54:17 AM

ਜਲੰਧਰ (ਸਲਵਾਨ)–ਜਲੰਧਰ ਦੇ ਹੀ ਆਦਮਪੁਰ ਏਅਰਪੋਰਟ ਤੋਂ ਸਪਾਈਸ ਜੈੱਟ ਫਲਾਈਟ ਦੀ ਮੁੰਬਈ-ਜੈਪੁਰ ਸੈਕਟਰ ਦੀ ਫਲਾਈਟ ਬੁੱਧਵਾਰ ਅਤੇ ਵੀਰਵਾਰ ਦੋਵਾਂ ਹੀ ਥਾਵਾਂ ਤੋਂ ਰੱਦ ਰਹੇਗੀ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸਪਾਈਸ ਜੈੱਟ ਫਲਾਈਟ ਯਾਤਰੀਆਂ ਦੀ ਗਿਣਤੀ ਅਜੇ ਵੀ ਘੱਟ ਹੈ, ਜਿਸ ਕਾਰਨ ਮੁੰਬਈ-ਆਦਮਪੁਰ ਅਤੇ ਆਦਮਪੁਰ-ਜੈਪੁਰ ਸੈਕਟਰ ਦੀ ਸਪਾਈਸ ਜੈੱਟ ਫਲਾਈਟ ਨੂੰ ਰੱਦ ਕਰ ਦਿੱਤਾ ਗਿਆ ਹੈ। ਫਿਲਹਾਲ ਦਿੱਲੀ-ਆਦਮਪੁਰ ਵਿਚਕਾਰ ਹੀ ਫਲਾਈਟ ਦਾ ਸੰਚਾਲਨ ਹੋ ਰਿਹਾ ਹੈ।


shivani attri

Content Editor

Related News