ਆਦਮਪੁਰ ਤੋਂ ਸਪਾਈਸ ਜੈੱਟ ਫਲਾਈਟ ਨੇ 35 ਮਿੰਟ ਦੀ ਦੇਰੀ ਨਾਲ ਭਰੀ ਉਡਾਣ

01/04/2020 12:57:27 PM

ਜਲੰਧਰ (ਸਲਵਾਨ)— ਸਪਾਈਸ ਜੈੱਟ ਦਿੱਲੀ ਤੋਂ ਆਦਮਪੁਰ ਲਈ 35 ਮਿੰਟ ਦੀ ਦੇਰੀ ਨਾਲ ਉਡਾਣ ਭਰੀ ਹੈ। ਉਂਝ ਸਪਾਈਸ ਜੈੱਟ ਦਿੱਲੀ ਤੋਂ 10 ਵਜ ਕੇ 5 ਮਿੰਟ 'ਤੇ ਚਲਦੀ ਹੈ ਅਤੇ ਆਦਮਪੁਰ ਸਵੇਰੇ 11 ਵਜ ਕੇ 20 ਮਿੰਟ 'ਤੇ ਪਹੁੰਚਦੀ ਹੈ। ਸ਼ੁੱਕਰਵਾਰ ਨੂੰ ਆਦਮਪੁਰ ਤੋਂ ਦਿੱਲੀ ਲਈ ਸਪਾਈਸ ਜੈੱਟ ਫਲਾਈਟ ਦੁਪਹਿਰ 12 ਵਜ ਕੇ 15 ਮਿੰਟ 'ਤੇ ਚਲੀ ਅਤੇ 35 ਮਿੰਟ ਦੇਰੀ ਨਾਲ ਦੁਪਹਿਰ 1 ਵਜ ਕੇ 25 ਮਿੰਟ 'ਤੇ ਦਿੱਲੀ ਪਹੁੰਚੀ। ਦੱਸ ਦੇਈਏ ਕਿ ਸਪਾਈਸ ਜੈੱਟ ਦੀ ਫਲਾਈਟ ਦੇ ਦੇਰੀ ਨਾਲ ਉੱਡਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸ ਤੋਂ ਪਹਿਲਾਂ ਵੀ ਸਪਾਈਸ ਜੈੱਟ ਦੀ ਫਲਾਈਟ ਕਈ ਵਾਰ ਦੇਰੀ ਨਾਲ ਉਡਾਣ ਭਰ ਚੁੱਕੀ

shivani attri

This news is Content Editor shivani attri